ਨੀਨਾ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਨਾ ਚੀਮਾ
ਰਾਸ਼ਟਰੀਅਤਾਭਾਰਤੀn
ਪੇਸ਼ਾਅਭਿਨੇਤਰੀ

ਨੀਨਾ ਚੀਮਾ ਇੱਕ ਭਾਰਤੀ ਟੀਵੀ ਅਤੇ ਫ਼ਿਲਮ ਅਦਾਕਾਰਾ ਹੈ। 

ਕਰੀਅਰ[ਸੋਧੋ]

ਪੰਜਾਬ ਵਿੱਚ ਸਟੇਜ ਦੇ ਨਾਟਕਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨ ਦੇ ਲੰਬੇ ਸਫਰ ਦੇ ਬਾਅਦ, ਉਹ 1998 ਵਿੱਚ ਮੁੰਬਈ ਚਲੀ ਗਈ। ਉਸਨੇ ਕਈ ਟੀਵੀ ਲੜੀਵਾਰਾਂ, ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਫਿਲਮਾਂ[ਸੋਧੋ]

  • ਏਕ ਚਾਦਰ ਮੇਲੀ ਸੀ (1986)
  • ਮਨ (1999)
  • ਯਾਰਾਂ ਓ ਦਿਲਦਾਰਾਂ (2011)[1]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Neena, Cheema (1999). "ਫਿਲਮਾਂ".