ਨੀਲਗਿਰੀ ਦੀਆਂ ਪਹਾੜੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲਗਿਰੀ ਦੀਆਂ ਪਹਾੜੀਆਂ from Masinangudi

ਨੀਲਗਿਰੀ ਦੀਆਂ ਪਹਾੜੀਆਂ ਨੀਲਗਿਰੀ (ਤਮਿਲ: நீலகிரி, Badaga: நீலகி: ரி ਜਾਂ ਨੀਲੇ ਪਹਾੜ) ਭਾਰਤ ਦੇ ਦੱਖਣ ਭਾਗ ਵਿੱਚ ਸਥਿਤ ਇੱਕ ਪਰਬਤਮਾਲਾ ਹੈ। ਇਹ ਪਰਬਤ ਪੱਛਮੀ ਘਾਟ ਪਰਬਤਮਾਲਾ ਲੜੀ ਦਾ ਹਿੱਸਾ ਹਨ। ਨੀਲਗਿਰੀ ਦੀਆਂ ਪਹਾੜੀਆਂ ਦਾ ਕੁੱਝ ਹਿੱਸਾ ਤਮਿਲਨਾਡੂ, ਕਰਨਾਟਕ ਅਤੇ ਕੇਰਲ ਵਿੱਚ ਵੀ ਹੈ। ਇੱਥੇ ਦੀ ਸਭਤੋਂ ਉੱਚੀ ਸਿੱਖਰ ਡੋੱਡਾਬੇੱਟਾ ਹੈ ਜਿਸਦੀ ਕੁਲ ਉੱਚਾਈ 2637 ਮੀਟਰ ਹੈ। ਨੀਲਗਿਰੀ ਦੀਆਂ ਪਹਾੜੀਆਂ ਦੇ ਨਜ਼ਾਰੇ ਵੇਖਣਯੋਗ ਹਨ ਇਸ ਇਲਾਕੇ ਵਿੱਚ ਯਾਤਰੀ ਬਹੁਤ ਆਂਉਂਦੇ ਹਨ। ਇਹਨਾ ਪਹਾੜੀਆਂ ਤੇ ਚਾਹ ਦੀ ਖੇਤੀ ਵੀ ਕੀਤੀ ਜਾਂਦੀ ਹੈ।

ਨੀਲਗਿਰੀ ਦੀਆਂ ਪਹਾੜੀਆਂ
Map of Nilgiris Biosphere Reserve, showing Nilgiri Hills mostly covered by multiple contiguous protected areas
A Toda family and their home, from, Richard Barron, 1837, View in India, chiefly among the Neelgherry Hills
A tea picker in the Nilgiris

ਹਵਾਲੇ[ਸੋਧੋ]