ਨੀਲਭ ਅਸ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੀਲਭ ਅਸ਼ਕ ਅੰਗ੍ਰੇਜੀ:Neelabh Ashk (ਜਨਮ 16ਅਗਸਤ 1945,ਦਿਹਾਂਤ 23ਜੁਲਾਈ 2016) ਉੱਚ ਕੋਟੀ ਦੇ ਹਿੰਦੀ ਦੇ ਕਵੀ,ਪੱਤਰਕਾਰ ਅਤੇ ਅਨੁਵਾਦਕ ਸੀ। ਉਹ ਮਸ਼ਹੂਰ ਹਿੰਦੀ ਲੇਖਕ ਉਪਿੰਦਰਨਾਥ ਅਸ਼ਕ ਦੇ ਬੇਟੇ ਸਨ। ਵਿਲੀਅਮ ਸ਼ੇਕਸਪੀਅਰ ਅਤੇ ਬੈਰਟੋਲਟ ਬੈਰਚ ਵਰਗੇ ਵਿਸ਼ਵ ਪ੍ਰਸਿੱਧ ਨਾਟਕਕਾਰਾਂ ਦੇ ਕੰਮ ਦਾ ਅਨੁਵਾਦ ਕਰਨ ਵਾਲੇ ਉੱਚ ਕੋਟੀ ਦੇ ਹਿੰਦੀ ਕਵੀ ਸਨ। ਉਹਨਾਂ ਬੀ.ਬੀ.ਸੀ. ਲੰਡਨ ਲਈ 4 ਸਾਲ ਲਈ ਨਿਰਮਾਤਾ ਵਜੋਂ ਕੰਮ ਕੀਤਾ।[1][2]

ਹਵਾਲੇ[ਸੋਧੋ]