ਨੀਲ ਮੁਖਰਜੀ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Neel Mukherjee (2018)

ਨੀਲ ਮੁਖਰਜੀ (ਜਨਮ 1970) ਅੰਗਰੇਜ਼ੀ ਵਿਚ ਲਿਖ ਰਿਹਾ ਇੱਕ ਭਾਰਤੀ ਲੇਖਕ ਹੈ।[1] ਉਹਦੀ ਕਿਤਾਬ Past Continuous ਨੂੰ 2008 ਵਿਚ ਵੋਡਾਫੋਨ-ਕਰਾਸਵਰਡ ਬੁੱਕ ਐਵਾਰਡ ਮਿਲਿਆ।[2] ਉਹਦੀ ਕਿਤਾਬ The Lives of Others  ਨੂੰ 2014 ਮੈਨ ਬੁਕਰ ਪ੍ਰਾਈਜ਼ ਲਈ ਸ਼ਾਰਟਲਿਸਟ ਕੀਤਾ ਗਿਆ  ਸੀ। ਪਰ ਇਹ ਰਿਚਰਡ ਫਲੈਨਾਗਨ ਦੀ ਕਿਤਾਬ The Narrow Road to the Deep North ਨੂੰ  ਮਿਲ ਗਿਆ ਸੀ ।[3] ਉਹਦੀ ਹਾਲੀਆ ਕਿਤਾਬ, The Lives of Others, ਡਬਲਿਊ ਡਬਲਿਊ ਨੌਰਟਨ ਐਂਡ ਕੰਪਨੀ. ਦੁਆਰਾ  2015 ਦੀ ਪਤਝੜ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।

ਵਿਦਿਆ[ਸੋਧੋ]

ਮੁਖਰਜੀ, ਡੌਨ ਬੋਸਕੋ ਸਕੂਲ, ਪਾਰਕ ਸਰਕਸ, Kolkata ਵਿਖੇ ਪੜ੍ਹੇ ਸੀ। ਉਸ ਨੇ ਜਾਦਵਪੁਰ ਯੂਨੀਵਰਸਿਟੀ 'ਤੋਂ ਅੰਗਰੇਜ਼ੀ ਪੜ੍ਹੀ।  ਫਿਰ ਉਹ ਰੋਡਸ ਸਕਾਲਰਸ਼ਿਪ ਤੇ ਯੂਨੀਵਰਸਿਟੀ ਕਾਲਜ, ਆਕਸਫ਼ੋਰਡ ਚਲਾ ਗਿਆ ਜਿਥੇ ਉਸ ਨੇ 1992 ਵਿਚ ਅੰਗਰੇਜ਼ੀ ਦੀ ਪੜ੍ਹਾਈ ਦੀ ਗ੍ਰੈਜੂਏਸ਼ਨ ਕੀਤੀ। ਉਸ ਨੇ ਪੇਮਬ੍ਰੋਕ ਕਾਲਜ, ਕੈਮਬ੍ਰਿਜ ਤੋਂ ਆਪਣੀ ਪੀਐੱਚ ਡੀ ਪੂਰੀ ਕੀਤੀ, ਅਤੇ 2001 ਵਿੱਚ ਈਸਟ ਐਂਜਿਲਾ  ਯੂਨੀਵਰਸਿਟੀ ਤੋਂ ਕਰੀਏਟਿਵ ਰਾਈਟਿੰਗ ਵਿੱਚ ਐਮ ਕੀਤੀ।

ਕਿਤਾਬਾਂ [ਸੋਧੋ]

  • Past Continuous (ਪ੍ਰਕਾਸ਼ਿਤ 19 ਜਨਵਰੀ 2008)
  • A Life Apart (ਪ੍ਰਕਾਸ਼ਿਤ 28 ਜਨਵਰੀ 2010)
  • The Lives of Others (ਪ੍ਰਕਾਸ਼ਿਤ 22 ਮਈ2014)

Awards[ਸੋਧੋ]

  • 2008 ਵੋਡਾਫੋਨ-ਕਰਾਸਵਰਡ ਬੁੱਕ ਐਵਾਰਡ, ਅੰਗਰੇਜ਼ੀ ਗਲਪ, Past Continuous[1][2]
  • 2009 GQ (India) Writer of the Year Award, Past Continuous[1]
  • 2011 DSC Prize for South Asian Literature, shortlist, A Life Apart [4]
  • 2015 ਐਨਕੋਰ ਐਵਾਰਡ

ਹਵਾਲੇ[ਸੋਧੋ]

  1. 1.0 1.1 1.2 "Neel Mukherjee (writer)". British Council. Retrieved 24 August 2012. 
  2. 2.0 2.1 "I wanted a gay protagonist in my novel: Neel Mukherjee". IBNLive. Jul 27, 2009. Retrieved 24 August 2012. 
  3. "Man Booker Prize: Howard Jacobson makes shortlist". BBC News. 9 September 2014. Retrieved 9 September 2014. 
  4. "Shortlist Announced for the DSC Prize for South Asian Literature". Asia Writes'. Oct 25, 2010. Retrieved September 25, 2012. 

ਬਾਹਰੀ ਲਿੰਕ[ਸੋਧੋ]