ਨੀਸ਼ਾ ਅਗਰਵਾਲ
ਦਿੱਖ
ਨੀਸ਼ਾ ਅਗਰਵਾਲ | |
|---|---|
![]() ਨੀਸ਼ਾ, 2010. | |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | Model, ਅਦਾਕਾਰਾ |
| ਸਰਗਰਮੀ ਦੇ ਸਾਲ | 2010 – ਵਰਤਮਾਨ |
| ਜੀਵਨ ਸਾਥੀ | ਕਰਨ ਵਾਲੇਚਾ (ਵਿ. 2013-ਵਰਤਮਾਨ) |
| Parent(s) | ਵਿਨੇ ਅਗਰਵਾਲ (ਪਿਤਾ) ਸੁਮਨ ਅਗਰਵਾਲ (ਮਾਂ) |
| ਰਿਸ਼ਤੇਦਾਰ | ਕਾਜਲ ਅਗਰਵਾਲ (ਭੈਣ) |
ਨੀਸ਼ਾ ਅਗਰਵਾਲ ਇੱਕ ਭਾਰਤੀ ਫਿਲਮ ਅਦਾਕਾਰਾ ਹੈ. ਜਿਸ ਨੇ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾ ਵਿੱਚ ਕਮ ਕੀਤਾ ਹੈ ਅਤੇ ਇਹ ਦੱਖਣ ਭਾਰਤੀ ਅਭਿਨੇਤਰੀ ਕਾਜਲ ਅਗਰਵਾਲ ਦੀ ਭੈਣ ਹੈ,.[1]
ਮੁਢਲੀ ਜ਼ਿੰਦਗੀ
[ਸੋਧੋ]ਉਹ ਸੁਮਨ ਅਗਰਵਾਲ ਅਤੇ ਵਿਨੈ ਅਗਰਵਾਲ ਦੇ ਘਰ ਮੁੰਬਈ, ਭਾਰਤ ਵਿੱਚ ਪੈਦਾ ਹੋਈ ਸੀ. ਉਹ ਅਦਾਕਾਰਾ ਕਾਜਲ ਅਗਰਵਾਲ ਦੀ ਛੋਟੀ ਭੈਣ, ਹੈ.
