ਨੂਰਪੁਰਾ, ਲੁਧਿਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੂਰਪੁਰਾ, ਲੁਧਿਆਣਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਰਾਏਕੋਟ

ਨੂਰਪੁਰਾ ਪਿੰਡ ਰਾਏਕੋਟ ਤੋਂ ਪੰਜ ਕਿਲੋਮੀਟਰ ਦੂਰੀ ‘ਤੇ ਵਸਿਆ ਹੋਇਆ ਹੈ। ਪਿੰਡ ਦੀ ਅਬਾਦੀ ਲਗਭਗ ਦੋ ਹਜ਼ਾਰ ਹੈ।

ਸਹੂਲਤਾਂ[ਸੋਧੋ]

ਪਿੰਡ ਵਿੱਚ ਵਾਟਰ ਵਰਕਸ, ਆਰ.ਓ. ਸਿਸਟਮ, ਸਟੇਡੀਅਮ, ਸੰਤ ਬਿਰਧ ਆਸ਼ਰਮ, ਸਰਕਾਰੀ ਪ੍ਰਾਇਮਰੀ ਸਕੂਲ, ਸ਼ਾਮ ਸਿੰਘ ਬਾਠ ਮੈਮੋਰੀਅਲ ਸਰਕਾਰੀ ਸੈਕੰਡਰੀ ਸਕੂਲ, ਬਾਬਾ ਸ੍ਰੀ ਚੰਦ ਪਬਲਿਕ ਸਕੂਲ, ਬਾਬਾ ਸ੍ਰੀ ਚੰਦ ਇੰਸਟੀਚਿਊਟ (ਕਾਲਜ) ਹੈ।

ਧਾਰਮਿਕ ਸਥਾਨ[ਸੋਧੋ]

ਪਿੰਡ ਵਿੱਚ ਗੁਰਦੁਆਰਾ ਬਾਰ ਪੱਤੀ, ਗੁਰਦੁਆਰਾ ਲੋਕਲ ਪੱਤੀ, ਗੁਰਦੁਆਰਾ ਰਵਿਦਾਸ, ਬਾਬੇ ਸ਼ਹੀਦਾਂ ਦਾ ਅਸਥਾਨ, ਬਾਬਾ ਦਿਲਬਰ ਨਾਥ ਦਾ ਡੇਰਾ ਤੇ ਮਾਤਾ ਦਾ ਧਾਰਮਿਕ ਸਥਾਨ ਹੈ।

ਪਿੰਡ ਦੇ ਵਸਨੀਕ[ਸੋਧੋ]

ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਅਤੇ ਆਜ਼ਾਦੀ ਘੁਲਾਟੀਏ ਕਰਮ ਸਿੰਘ ਸੇਖੋਂ, ਬਾਲ ਲੇਖਕ ਰਣਜੀਤ ਸਿੰਘ ਨੂਰਪੁਰਾ, ਅਮਰੀਕਾ ਵਿੱਚ ਨਾਮਣਾ ਖੱਟਣ ਵਾਲੇ ਚਰਨਜੀਤ ਸਿੰਘ ਬਾਠ ਇਸ ਪਿੰਡ ਦੇ ਜੰਮਪਲ ਹਨ।