ਨੇਪਾਲ ਸਕਾਊਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੇਪਾਲ ਸਕਾਊਟ
140px
ਨੇਪਾਲ ਸਕਾਊਟ
ਮੁੱਖ ਦਫ਼ਤਰ Post Box no 1037
ਸਥਾਨ ਲੇਕਨਾਥ ਮਾਰਗ, ਲੈਂਚੌਰ, ਕਾਠਮਾਂਡੂ
ਦੇਸ਼ ਨੇਪਾਲ
ਮੈਂਬਰੀ 32,000
ਸਰਪ੍ਰਸਤ ਪੁਸ਼ਪਾ ਕਮਲ ਦਾਹਲ
ਚੀਫ਼ ਸਕਾਊਟ ਪੁਰੂਛੋਤਮ ਪੂਦੇਲ
ਚੀਫ਼ ਕਮਿਸ਼ਨਰ ਰਬਿਨ ਦਾਹਲ[1]
ਵੈੱਬਸਾਈਟ
http://www.nepalscouts.org.np/
WikiProject Scouting uniform template male background.svg
 ਸਕਾਊਟ ਨਾਲ ਸਬੰਧਤ ਫਾਟਕl

ਨੇਪਾਲ ਸਕਾਊਟ ਨੇਪਾਲ ਦੀ ਇੱਕ ਸਕਾਊਟਿੰਗ ਅਤੇ ਗਾਇਡਿੰਗ ਸੰਸਥਾ ਹੈ ਜੋ ਕਿ 1952 ਵਿੱਚ ਬਣੀ ਸੀ। 1969 ਵਿੱਚ ਇਹ ਵਿਸ਼ਵ ਸਕਾਊਟ ਲਹਿਰ ਸੰਸਥਾ ਦੀ ਮੈਂਬਰ ਬਣੀ।

ਇਸ ਸੰਸਥਾ ਵਿੱਚ 19,952 ਸਕਾਊਟ (2011 ਤੱਕ)[2] ਤੇ 11,962 ਗਾਈਡ ਹਨ (2003 ਤੱਕ)।

ਹਵਾਲੇ[ਸੋਧੋ]

  1. "स्काउटमा दाहाल र भण्डारी". ਰਾਜਧਾਨੀ ਦੈਨਿਕ. Retrieved 2015-01-16. 
  2. "ਟ੍ਰੀਐਨਲ ਸਮੀਖਿਆ:1 ਦਸੰਬਰ 2010 ਤੱਕ ਜਨਸੰਖਿਆ" (PDF). ਵਿਸ਼ਵ ਸਕਾਊਟ ਲਹਿਰ ਸੰਸਥਾ. Retrieved 2011-01-13.