ਨੇਰ ਤਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੇਰ ਤਲਾਬ ਭਾਰਤੀ ਰਾਜ ਮਾਹਾਰਾਸ਼ਟਰ ਦੇ ਸਤਾਰਾ ਜ਼ਿਲ੍ਹਾ ਦੀ ਤਹਿਸੀਲ ਦੇ ਖਟਾਵ ਦੇ ਨੇਰ ਪਿੰਡ ਦੇ ਨੇੜੇ ਇੱਕ ਬਹੁਤ ਵੱਡਾ ਤਾਲਾਬ ਹੈ। ਜੋ ਸਤਾਰਾ ਜ਼ਿਲ੍ਹੇ ਦੇ ਬਹੁਤ ਪਿੰਡਾਂ ਨੂੰ ਪੀਣ ਵਾਲਾ ਪਾਣੀ,ਅਤੇ ਖੇਤੀ ਬਾੜੀ ਵਾਸਤੇ ਪਾਣੀ ਨੂੰ ਏਥੋਂ ਵੱਡੇ ਵੱਡੇ ਪੰਪਾਂ ਦੇ ਮਦਦ ਨਾਲ ਸਾਰੇ ਪਿੰਡਾਂ ਵਿਚ ਪਹੁੰਚਾਇਆ ਜਾਂਦਾ ਹੈ। ਇਹ ਤਾਲਾਬ ਇਸ ਇਲਾਕੇ ਦਾ ਮੁੱਖ ਪਾਣੀ ਦਾ ਸੋਮਾ ਹੈ। ਇਸ ਨੂੰ ਸਾਲ 2016 ਭਾਰਤੀ ਫੌਜ ਦੇ ਬੰਬੇ ਇੰਜੀਨੀਅਰ ਗਰੁੱਪ ਵਲੋਂ ਡੀ 80 ਏ 12 ਵੱਡੀ ਭਾਰੀ ਮਸ਼ੀਨ ਨਾਲ ਇਸ ਦੇ ਕੰਢਿਆਂ ਨੂੰ ਮਿੱਟੀ ਨਾਲ ਮਜਬੂਤ ਬੰਨ੍ਹ ਬਣਾਇਆ ਗਿਆ ਸੀ। ਪੂਨੇ ਦੀ GREEN THUMB ਸੰਸਥਾ ਨੇ ਵੀ ਨੇਰ ਤਲਾਬ ਲਈ ਵਧੀਆ ਕੰਮ ਕੀਤਾ ਹੈ।