ਨੇਹਾ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox table tennis player ਨੇਹਾ ਅਗਰਵਾਲ ਇੱਕ ਭਾਰੀ ਟੇਨਿਸ ਖਿਡਾਰਨ ਹੈ। ਜਿਸਨੇ ਬੀਜਿੰਗ ਦੀਆ 2008 ਵਿੱਚ ਗਰਮ ਰੁੱਤ ਦੀਆ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਨੇਹਾ ਅਗਰਵਾਲ ਇਕੱਲੀ ਔਰਤ ਖਿਡਾਰਨ ਸੀ ਜਿਸਨੇ ਓਲੰਪਿਕ ਵਿੱਚ ਚੰਗੀ ਖੇਡ ਦਿਖਾਈ। ਨੇਹਾ ਨੇ ਪੌਲੋਮੀ ਗਹਟਕ ਅਤੇ ਮੌਮਾ ਦਾਸ ਨੂੰ ਓਲੰਪਿਕ ਖੇਡਾਂ ਵਿੱਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਹਰਾਇਆ।

ਜੀਵਨ[ਸੋਧੋ]

ਨੇਹਾ ਦਿੱਲੀ ਦੀ ਰਹਿਣ ਵਾਲੀ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਆਰ.ਕੇ. ਪੁਰਮ ਤੋਂ ਕੀਤੀ।[1]

ਹੋਰ ਦੇਖੋ[ਸੋਧੋ]

  • Indian Squad for 2008 Olympics

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]