ਨੇਹਾ ਗੋਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Neha Goyal
ਨਿਜੀ ਜਾਣਕਾਰੀ
ਜਨਮ (1996-11-15) 15 ਨਵੰਬਰ 1996 (ਉਮਰ 23)
Haryana, India
ਲੰਬਾਈ 1.52 m
ਭਾਰ 54 kg
ਖੇਡ ਪੁਜੀਸ਼ਨ Midfielder
Club information
Current club Haryana
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
Haryana
ਨੈਸ਼ਨਲ ਟੀਮ
2014– India 43 (1)

ਨੇਹਾ ਗੋਇਲ (ਜਨਮ 15 ਨਵੰਬਰ 1996) ਇੱਕ ਭਾਰਤੀ ਖੇਤਰੀ ਹਾਕੀ ਖਿਡਾਰੀ ਹੈ ਅਤੇ ਉਹ ਭਾਰਤ ਦੀ ਕੌਮੀ ਟੀਮ ਦੀ ਮੈਂਬਰ ਹੈ। ਉਹ ਹਰਿਆਣਾ ਤੋਂ ਹੈ ਅਤੇ ਮਿਡਫੀਲਡਰ ਦੇ ਰੂਪ ਵਿਚ ਖੇਡਦੀ ਹੈ।[1]

ਮੁੱਢਲਾ ਜੀਵਨ[ਸੋਧੋ]

ਗੋਇਲ ਹਰਿਆਣਾ ਦੇ ਸੋਨੀਪਤ ਤੋਂ ਹੈ। ਉਹ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਸੀ ਅਤੇ ਉਸ ਦੀਆਂ ਦੋ ਵੱਡੀਆਂ ਭੈਣਾਂ ਹਨ। ਉਸ ਦਾ ਪਿਤਾ ਰੋਜ਼ਾਨਾ ਮਜ਼ਦੂਰੀ ਕਰਦਾ ਅਤੇ ਉਸ ਦੀ ਮਾਂ ਘਰੇਲੂ ਕੰਮ ਕਾਰ ਕਰਦੀ ਸੀ। ਉਸ ਦੇ ਪਰਿਵਾਰ ਨੇ ਬੜੀਆਂ ਤੰਗੀਆਂ ਵਿਚੋਂ ਗੁਜ਼ਰ ਕੇ ਉਸ ਨੂੰ ਹਾਕੀ ਨਾਲ ਸੰਬੰਧਿਤ ਚੀਜਾਂ ਜਿਵੇਂ ਬੂਟ, ਹਾਕੀ ਅਤੇ ਸਵਸ਼ਥ ਭੋਜਨ ਦਾ ਇੰਤਜ਼ਾਮ ਕਰ ਕੇ ਦਿੱਤਾ।[2]

ਗੋਇਲ ਨੇ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੇ ਦੋਸਤ ਨੇ ਉਸ ਨੂੰ ਆਪਣੇ ਨਾਲ ਜਾਣ-ਪਛਾਣ ਕਰਵਾਈ। ਗੋਇਲ ਨੇ ਆਪਣੀ ਸਕੂਲੀ ਪੜ੍ਹਾਈ ਟੀਕਾ ਰਾਮ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਤੋਂ ਕੀਤੀ।

ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. "Neha Goyal profile". hockeyindia.org (in ਅੰਗਰੇਜ਼ੀ). Retrieved 28 July 2018. 
  2. "Neha breaks barriers to make a mark". The Times of India. Retrieved 28 July 2018.