ਨੈਨੀਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਨੀਤਾਲ
नैनीताल
Hill station
View of Nainital Lake City
View of Nainital Lake City
CountryIndia
StateUttarakhand
DistrictNainital
ਉੱਚਾਈ
2,084 m (6,837 ft)
ਆਬਾਦੀ
 (2011)
 • ਕੁੱਲ41,377
Languages
 • OfficialHindi
 • OtherKumauni
ਸਮਾਂ ਖੇਤਰਯੂਟੀਸੀ+5:30 (IST)
PIN
263001/263002
Telephone code+91 - 5942
ਵਾਹਨ ਰਜਿਸਟ੍ਰੇਸ਼ਨUK 04
ਵੈੱਬਸਾਈਟnainital.nic.in

ਨੈਨੀਤਾਲ ਭਾਰਤ ਦੇ ਉੱਤਰਾਖੰਡ ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਕੂਮਾਊ ਖੇਰਰ ਵਿਚ ਨੈਨੀਤਾਲ ਜਿਲ੍ਹੇ ਦਾ ਬਹੁਤ ਮਹੱਤਵ ਹੈ। ਨੈਨੀ ਦਾ ਅਰਥ ਹੈ 'ਅੱਖਾਂ' ਅਤੇ ਤਾਲ ਦਾ ਅਰਥ ਹੈ 'ਝੀਲ' ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ੲਿਸ ਨੂੰ ਭਾਰਤ ਦਾ "ਲੇਕ ਅਾਫ਼ ਡਿਸਟ੍ਰਿਕ" ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ।[1]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

 1. Nainital District, The Imperial Gazetteer of India, volume 18, pp. 322–323. 1908
 • Bateman, Josiah (1860), The Life of The Right Rev. Daniel Wilson, D.D., Late Lord Bishop of Calcutta and Metropolitan of India, Volume II, John Murray, Albemarle Street, London.
 • Corbett, Jim (1944 (2002)), Man-Eaters of Kumaon, Oxford India Reprint
 • Corbett, Jim (1948 (2002)), The Man Eating Leopard of Rudraprayag, Oxford India Reprint
 • Corbett, Jim (1954 (2002)), The Temple Tigers and More Man-Eaters of Kumaon, Oxford India Reprint
 • Fayrer, Joseph (1900), Recollections of my life, William Blackwood and Sons, Edinburgh and London
 • Imperial Gazeteer of India (1908), Imperial Gazeteer of India, Volume 18, pp. 322-323., Oxford University Press, Oxford and London
 • Kennedy, Dane (1996), The Magic Mountains: Hill Stations and the British Raj, University of California Press, Berkeley, Los Angeles, and Oxford. 264 pages.
 • Kipling, Rudyard (1889), The Story of the Gadsbys, Macmillan and Company, London
 • Kipling, Rudyard (1895), Under the Deodars, Macmillan and Company, London
 • McLaren, Eva Shaw (1920), Elsie Inglis: The Woman with the Torch, Macmillan and Company, New York
 • M'Crindle, J.W. (1901), Ancient India: As Described in Classical Literature, Archibald Constable & Company, Westminster
 • Murphy, C.W. (1906), A Guide to Naini Tal and Kumaun, Allahbad, United Provinces
 • Penny Illustrated Paper, October 2, 1880, London, 1880
 • Pilgrim, (P. Barron) (1844), Notes on Wanderings In the Himmala, containing descriptions of some of the grandest scenery of the snowy range, among others of Naini Tal, Agra Akhbaar Press, Agra