ਨੈਨੀਤਾਲ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਨੈਨੀਤਾਲ
नैनीताल | |
---|---|
Hill station | |
Country | India |
State | Uttarakhand |
District | Nainital |
ਉੱਚਾਈ | 2,084 m (6,837 ft) |
ਆਬਾਦੀ (2011) | |
• ਕੁੱਲ | 41,377 |
Languages | |
• Official | Hindi |
• Other | Kumauni |
ਸਮਾਂ ਖੇਤਰ | ਯੂਟੀਸੀ+5:30 (IST) |
PIN | 263001/263002 |
Telephone code | +91 - 5942 |
ਵਾਹਨ ਰਜਿਸਟ੍ਰੇਸ਼ਨ | UK 04 |
ਵੈੱਬਸਾਈਟ | nainital |
ਨੈਨੀਤਾਲ ਭਾਰਤ ਦੇ ਉੱਤਰਾਖੰਡ ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਕੂਮਾਊ ਖੇਰਰ ਵਿਚ ਨੈਨੀਤਾਲ ਜਿਲ੍ਹੇ ਦਾ ਬਹੁਤ ਮਹੱਤਵ ਹੈ। ਨੈਨੀ ਦਾ ਅਰਥ ਹੈ 'ਅੱਖਾਂ' ਅਤੇ ਤਾਲ ਦਾ ਅਰਥ ਹੈ 'ਝੀਲ' ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ੲਿਸ ਨੂੰ ਭਾਰਤ ਦਾ "ਲੇਕ ਅਾਫ਼ ਡਿਸਟ੍ਰਿਕ" ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ।[1]
ਫੋਟੋ ਗੈਲਰੀ
[ਸੋਧੋ]-
ਨੈਨੀਤਾਲ ਝੀਲ
-
ਨੈਨੀਤਾਲ ਝੀਲ ਅਤੇ ਸ਼ਹਿਰ ਦਾ ਦ੍ਰਿਸ਼
-
Naini Lake after snowfall (2007)
-
Nainital in May 2011
-
Boats on the Lake.
-
The Mall Road, 2006.
-
Ramlila Bhawan, Mallital, Nainital.
-
A view from Hotel Naini Retreat's Balcony.
-
Nainital Lake in 2009.
-
Statue of Govind Ballabh Pant, at Mall Road, Nainital.
-
Golu Devta temple, at Ghorakhal near Nainital.
-
Naini Lake
-
Yachts in Naini Lake in March 2011
-
Urban areas
-
Gurney House-the home of Jim Corbett
-
A Bear in the Pt. G B Pant High Altitude Zoo, Nainital.
-
Naina Devi Temple, after which the place gets its name.
ਹਵਾਲੇ
[ਸੋਧੋ]- ↑ Nainital District, The Imperial Gazetteer of India, volume 18, pp. 322–323. 1908
- Bateman, Josiah (1860), The Life of The Right Rev. Daniel Wilson, D.D., Late Lord Bishop of Calcutta and Metropolitan of India, Volume II, John Murray, Albemarle Street, London.
- Corbett, Jim (1944 (2002)), Man-Eaters of Kumaon, Oxford India Reprint
- Corbett, Jim (1948 (2002)), The Man Eating Leopard of Rudraprayag, Oxford India Reprint
- Corbett, Jim (1954 (2002)), The Temple Tigers and More Man-Eaters of Kumaon, Oxford India Reprint
- Fayrer, Joseph (1900), Recollections of my life, William Blackwood and Sons, Edinburgh and London
- Imperial Gazeteer of India (1908), Imperial Gazeteer of India, Volume 18, pp. 322-323., Oxford University Press, Oxford and London
- Kennedy, Dane (1996), The Magic Mountains: Hill Stations and the British Raj, University of California Press, Berkeley, Los Angeles, and Oxford. 264 pages.
- Kipling, Rudyard (1889), The Story of the Gadsbys, Macmillan and Company, London
- Kipling, Rudyard (1895), Under the Deodars, Macmillan and Company, London
- McLaren, Eva Shaw (1920), Elsie Inglis: The Woman with the Torch, Macmillan and Company, New York
- M'Crindle, J.W. (1901), Ancient India: As Described in Classical Literature, Archibald Constable & Company, Westminster
- Murphy, C.W. (1906), A Guide to Naini Tal and Kumaun, Allahbad, United Provinces
- Penny Illustrated Paper, October 2, 1880, London, 1880
- Pilgrim, (P. Barron) (1844), Notes on Wanderings In the Himmala, containing descriptions of some of the grandest scenery of the snowy range, among others of Naini Tal, Agra Akhbaar Press, Agra