ਨੈਮਾਫੈਨਬਰਗ ਮਹਿਲ
ਨੈਮਾਫੈਨਬਰਗ ਮਹਿਲ | |
---|---|
![]() | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਬਾਰੋਕੇਊ |
ਸਥਿਤੀ | Munich, Germany |
ਗੁਣਕ ਪ੍ਰਬੰਧ | 48°09′29″N 11°30′13″E / 48.158056°N 11.503611°Eਗੁਣਕ: 48°09′29″N 11°30′13″E / 48.158056°N 11.503611°E |
ਨਿਰਮਾਣ ਆਰੰਭ | 1664 |
ਮੁਕੰਮਲ | 1675 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Agostino Barelli |
Other designers | Enrico Zucalli, Giovanni Antonio Viscardi, ਜੋਸਫ ਐਫਨਰ |
ਨੈਮਾਫੈਨਬਰਗ ਮਹਿਲ (ਜਰਮਨ: Schloss Nymphenburg), i. e., "Castle of the Nymph (or Nymphs)", ਦੱਖਣੀ ਜਰਮਨੀ ਦਾ ਇੱਕ ਰਾਜ ਮਹਿਲ ਹੈ। ਇਹ ਮਹਿਲ ਪੁਰਾਣੇ ਬਾਵਾਰੀਆ ਰਾਜਿਆਂ ਦੀ ਗਰਮੀਆਂ ਦੀ ਰਿਹਾਇਸ਼ਗਾਹ ਸੀ।