ਨੈਸ਼ਨਲ ਪੁਸ਼ਕਿਨ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਸ਼ਨਲ ਪੁਸ਼ਕਿਨ ਮਿਊਜ਼ੀਅਮ
Всеросси́йский музе́й А. С. Пу́шкина
Lyceum in Tsarskoye Selo, Peterburg, 1820s.jpg
ਸਥਾਪਨਾ1879
ਸਥਿਤੀਸੇਂਟ ਪੀਟਰਜ਼ਬਰਗ, ਜੀ. ਪੁਸ਼ਕਿਨ
ਵੈੱਬਸਾਈਟhttp://www.museumpushkin.ru

ਨੈਸ਼ਨਲ ਪੁਸ਼ਕਿਨ ਮਿਊਜ਼ੀਅਮ (Всеросси́йский музе́й А. С. Пу́шкина) — ਰੂਸ ਦੇ ਮਹਾਨ ਕਵੀ ਅਲੈਗਜ਼ੈਂਡਰ ਪੁਸ਼ਕਿਨ (1799-1837) ਦੇ ਜੀਵਨ ਅਤੇ ਕੰਮ ਦੀ ਯਾਦਗਾਰ ਵਜੋਂ ਸਥਾਪਤ ਮਿਊਜ਼ੀਅਮ ਰੂਸੀ ਸ਼ਹਿਰ ਸੇਂਟ ਪੀਟਰਜ਼ਬਰਗ ਵਿੱਚ ਸਥਿਤ ਹੈ।