ਨੈਸ਼ਨਲ ਸਟਾਇਲ (ਕਬੱਡੀ )
ਦਿੱਖ
ਖ਼ਾਸੀਅਤਾਂ | |
---|---|
ਟੀਮ ਦੇ ਮੈਂਬਰ | ਦੋਵੇਂ ਟੀਮਾਂ 7-7 ਖਿਡਾਰੀ |
ਕਿਸਮ | ਟੀਮ ਖੇਡ |
ਥਾਂ | ਕਬੱਡੀ ਕੋਰਟ |
ਪੇਸ਼ਕਾਰੀ | |
ਓਲੰਪਿਕ ਖੇਡਾਂ | ਨਹੀਂ |
ਨੈਸ਼ਨਲ ਸਟਾਇਲ ਕਬੱਡੀ ਟੀਮ ਖੇਡ ਹੈ। ਜਿਹੜੀ ਦੋ ਟੀਮਾਂ ਵਿਚਕਾਰ ਕੋਰਟ ਤੇ ਖੇਡੀ ਜਾਂਦੀ ਹੈ। ਇਹ ਮੁੱਖ ਤੌਰ 'ਤੇ ਏਸ਼ੀਆਈ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ।