ਨੈੱਟ ਨਿਰਪੱਖਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੈੱਟ ਨਿਰਪੱਖਤਾ (ਨੈੱਟ ਅਪੱਖਤਾ, ਇੰਟਰਨੈੱਟ ਨਿਰਪੱਖਤਾ ਜਾਂ ਨੈੱਟ ਬਰਾਬਰੀ) ਉਹ ਅਸੂਲ ਹੈ ਜਿਸ ਮੁਤਾਬਕ ਇੰਟਰਨੈੱਟ ਸੇਵਾ ਪੂਰਕਾਂ ਅਤੇ ਸਰਕਾਰਾਂ ਨੂੰ ਇੰਟਰਨੈੱਟ ਉਤਲੇ ਸਾਰੇ ਡੈਟਾ ਨਾਲ਼ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ ਬਿਨਾਂ ਵਰਤੋਂਕਾਰ, ਵਿਸ਼ਾ-ਵਸਤੂ, ਸਾਈਟ, ਮੰਚ, ਐਪ, ਸਾਜ਼ੋ-ਸਮਾਨ ਦੀ ਕਿਸਮ ਜਾਂ ਸੰਚਾਰ ਦੇ ਤਰੀਕੇ ਦੇ ਅਧਾਰ ਉੱਤੇ ਵਿਕਤਰਾ ਕੀਤੀਆਂ ਜਾਂ ਅੱਡੋ-ਅੱਡ ਰਕਮ ਵਸੂਲਿਆਂ। ਇਹ ਇਸਤਲਾਹ ਕੋਲੰਬੀਆ ਯੂਨੀਵਰਸਿਟੀ ਦੇ ਮੀਡੀਆ ਕਨੂੰਨ ਦੇ ਪ੍ਰੋਫ਼ੈਸਰ ਟਿਮ ਵੂ ਵੱਲੋਂ ਸਾਂਝੇ ਪਾਂਡੀ ਨਾਮਕ ਧਾਰਨਾ ਦੇ ਵਾਧੇ ਵਜੋਂ 2003 ਵਿੱਚ ਇਜਾਦ ਕੀਤੀ ਗਈ ਸੀ।[1][2][3][4]

ਹਵਾਲੇ[ਸੋਧੋ]

  1. Tim Wu (2003). "Network Neutrality, Broadband Discrimination" (PDF). Journal on telecom and high tech law. Retrieved 23 Apr 2014.
  2. Krämer, J; Wiewiorra, L. & Weinhardt,C. (2013): "Net Neutrality: A progress report" Archived 2016-04-17 at the Wayback Machine.. Telecommunications Policy 37(9), 794–813.
  3. Berners-Lee, Tim (21 June 2006). "Net Neutrality: This is serious". timbl's blog. Archived from the original on 27 ਦਸੰਬਰ 2008. Retrieved 26 December 2008. {{cite web}}: Unknown parameter |dead-url= ignored (|url-status= suggested) (help)
  4. Staff. "A Guide to Net Neutrality for Google Users". Google. Archived from the original on 1 ਸਤੰਬਰ 2008. Retrieved 7 December 2008. {{cite web}}: Unknown parameter |deadurl= ignored (|url-status= suggested) (help)

ਬਾਹਰਲੇ ਜੋੜ[ਸੋਧੋ]