ਨੋਇਡਾ ਡਬਲ ਕਤਲ ਕੇਸ
ਦਿੱਖ
| ਆਰੁਸ਼ੀ-ਹੇਮਰਾਜ ਕਤਲ ਕੇਸ | |
|---|---|
| ਟਿਕਾਣਾ | ਨੋਇਡਾ, ਭਾਰਤ |
| ਮਿਤੀ | ਮਈ 15, 2008- ਮਈ 16, 2008 |
ਹਮਲੇ ਦੀ ਕਿਸਮ | ਕਤਲ, ਕਥਿਤ ਇੱਜ਼ਤ ਲਈ ਹੱਤਿਆ |
| ਹਥਿਆਰ | ਗੋਲਫ ਕਲੱਬ, ਸਰਜੀਕਲ ਯੰਤਰ (ਸ਼ੱਕੀ) |
| ਮੌਤਾਂ | ਦੋ |
| ਪੀੜਤ | ਆਰੁਸ਼ੀ ਤਲਵਾੜ ਹੇਮਰਾਜ |
| ਅਪਰਾਧੀ | ਰਾਜੇਸ਼ ਤਲਵਾੜ ਨੂਪੁਰ ਤਲਵਾੜ (ਦੋਸ਼ੀ ਕਰਾਰ; ਹਾਈ ਕੋਰਟ ਤੋਂ ਮਿਲੀ ਸਜ਼ਾ ਨੂੰ ਚੁਣੌਤੀ) |
ਨੋਇਡਾ ਡਬਲ ਕਤਲ ਕੇਸ ਨੋਇਡਾ, ਭਾਰਤ ਵਿੱਚ 14 ਸਾਲਾ ਆਰੁਸ਼ੀ ਤਲਵਾੜ ਅਤੇ ਉਸ ਦੇ ਪਰਿਵਾਰ ਦੇ ਨੌਕਰ, 45 ਸਾਲ ਦੀ ਉਮਰ ਹੇਮਰਾਜ ਦੇ ਕਤਲ ਦਾ ਸੂਚਕ ਹੈ।
ਇੱਕ ਨਬਾਲਗ ਕੁੜੀ ਅਤੇ ਅਧਖੜ ਵਿਅਕਤੀ ਦੇ ਦੋਹਰੇ ਹਤਿਆਕਾਂਡ ਨਾਲ ਸੰਬੰਧਿਤ ਇਸ ਘਟਨਾ ਨੇ ਮੀਡੀਆ ਦੇ ਮਾਧਿਅਮ ਰਾਹੀਂ ਜਨਤਾ ਦਾ ਧਿਆਨ ਆਕਰਸ਼ਤ ਕੀਤਾ। ਇਹ ਹਤਿਆਕਾਂਡ ਉਸ ਸਮੇਂ ਹੋਇਆ ਜਦੋਂ ਆਰੁਸਹੀ ਦੇ ਮਾਤਾ-ਪਿਤਾ ਦੋਨੋਂ ਹੀ ਆਪਣੇ ਫਲੈਟ ਵਿੱਚ ਮੌਜੂਦ ਸਨ। ਆਰੁਸ਼ੀ ਦੇ ਪਿਤਾ ਨੇ ਧੀ ਨੂੰ ਉਸ ਦੇ ਬੈੱਡਰੂਮ ਵਿੱਚ ਜਾਨੋਂ ਮਾਰਨ ਦਾ ਸ਼ਕ ਆਪਣੇ ਨੌਕਰ ਤੇ ਵਿਅਕਤ ਕਰਦੇ ਹੋਏ ਪੁਲਿਸ ਵਿੱਚ ਹੇਮਰਾਜ ਦੇ ਨਾਮ ਐਫਆਈਆਰ ਦਰਜ਼ ਕਰਾਈ। ਪੁਲਿਸ ਹੇਮਰਾਜ ਨੂੰ ਲੱਭਣ ਬਾਹਰ ਚੱਲੀ ਗਈ। ਅਗਲੇ ਦਿਨ ਨੋਇਡਾ ਦੇ ਇੱਕ ਛੁੱਟੀ ਪ੍ਰਾਪਤ ਪੁਲਿਸ ਅਧਿਕਾਰੀ ਕੇ ਕੇ ਗੌਤਮ ਨੇ ਉਸੀ ਫਲੈਟ ਦੀ ਛੱਤ ਉੱਤੇ ਹੇਮਰਾਜ ਦੀ ਲਾਸ ਬਰਾਮਦ ਕੀਤੀ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |