ਨੋਏਲ ਅਲੂਮਿਤ
ਦਿੱਖ
ਨੋਏਲ ਅਲੂਮਿਤ | |
|---|---|
| ਜਨਮ | ਜਨਵਰੀ 8, 1968 ਮਨੀਲਾ, ਫ਼ਿਲੀਪੀਂਜ਼ |
| ਕਿੱਤਾ | ਨਾਵਲਕਾਰ |
| ਸਿੱਖਿਆ | ਦੱਖਣੀ ਕੈਲੇਫ਼ੋਰਨੀਆ ਯੂਨੀਵਰਸਿਟੀ |
| ਵੈੱਬਸਾਈਟ | |
| thelastnoel | |
ਨੋਏਲ ਅਲੂਮਿਤ ਇੱਕ ਅਮਰੀਕੀ ਨਾਵਲਕਾਰ, ਅਦਾਕਾਰ ਅਤੇ ਕਾਰਕੁਨ ਹੈ[1] 2002 ਵਿੱਚ ਨੋਏਲ ਨੂੰ 'ਆਊਟ ਮੈਗਜ਼ੀਨ' ਦੁਆਰਾ 100 ਪ੍ਰਭਾਵਸ਼ਾਲੀ ਮਸਤ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[2]
ਬਾਹਰੀ ਕੜੀਆਂ
[ਸੋਧੋ]ਹਵਾਲੇ
[ਸੋਧੋ]- ↑ Emmanuel S. Nelson, Encyclopedia of Contemporary LGBTQ Literature of the United States. Greenwood Publishing Group, 2009. ISBN 978-0-313-34859-4. p. 21.
- ↑ "Out 100: Books". Out, December 2002. p. 78.