ਮਨੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀਲਾ
Lungsod ng Maynila
(ਸਿਖਰ ਤੋਂ, ਖੱਬਿਓਂ ਸੱਜੇ): ਮਨੀਲਾ ਦਿੱਸਹੱਦਾ, ਪਾਕੋ ਪਾਰਕ, ਮਨੀਲਾ ਸਿਟੀ ਹਾਲ, ਰਿਜ਼ਾਲ ਪਾਰਕ, ਰੋਕਸਾਸ ਛਾਂਦਾਰ ਸੜਕ, ਸਾਂਤਿਆਗੋ ਕਿਲ੍ਹਾ, ਮਨੀਲਾ ਖਾੜੀ, ਫ਼ਿਲਪੀਨਜ਼ ਦਾ ਸੱਭਿਆਚਾਰਕ ਕੇਂਦਰ

ਝੰਡਾ

ਮੋਹਰ
ਉਪਨਾਮ: ਪੂਰਬ ਦਾ ਮੋਤੀ[1]
ਸਾਡੇ ਲਾਡਾਂ ਦਾ ਸ਼ਹਿਰ
ਵਿਲੱਖਣ ਅਤੇ ਹਮੇਸ਼ਾ ਵਫ਼ਾਦਾਰ ਸ਼ਹਿਰ
ਮਾਟੋ: Linisin at Ikarangal ang Maynila
("ਸਾਫ਼ ਅਤੇ ਮਾਣਯੋਗ ਮਨੀਲਾ")
ਮਨੀਲਾ ਸ਼ਹਿਰ ਦੀ ਸਥਿਤੀ ਦਰਸਾਉਂਦਾ ਮੁੱਖ-ਨਗਰੀ ਮਨੀਲਾ ਦਾ ਨਕਸ਼ਾ
ਗੁਣਕ: 14°35′N 120°58′E / 14.583°N 120.967°E / 14.583; 120.967
ਦੇਸ਼
ਖੇਤਰ ਰਾਸ਼ਟਰੀ ਰਾਜਧਾਨੀ ਖੇਤਰ
ਜ਼ਿਲ੍ਹੇ ਮਨੀਲਾ ਦਾ ਪਹਿਲੇ ਤੋਂ ਛੇਵਾਂ ਜ਼ਿਲ੍ਹਾ
ਵਸਾਇਆ ਗਿਆ 10 ਜੂਨ 1571 (ਚਾਰ ਦਿਵਾਰੀ ਅੰਦਰ)
ਬਰੰਗੇ 897
ਸਰਕਾਰ[2]
 - ਕਿਸਮ ਮੇਅਰ-ਕੌਂਸਲ
ਅਬਾਦੀ (2010)[3]
 - ਰਾਜਧਾਨੀ ਸ਼ਹਿਰ 16,52,171
 - ਸ਼ਹਿਰੀ 2,19,51,000
 - ਮੁੱਖ-ਨਗਰ 1,18,55,975
ਵਾਸੀ ਸੂਚਕ ਮਨੀਲੇਞੋ (ਮ) / ਮਨੀਲੇਞਾ (ਔ), ਮਨੀਲਾਈ
ਸਮਾਂ ਜੋਨ ਫ਼ਿਲਪੀਨਜ਼ ਮਿਆਰੀ ਸਮਾਂ (UTC+8)
ZIP ਕੋਡ 0900 ਤੋਂ 1096
ਵੈੱਬਸਾਈਟ www.manila.gov.ph

ਮਨੀਲਾ (ਤਾਗਾਲੋਗ: Maynila, [majˈnilaʔ]) ਫ਼ਿਲਪੀਨਜ਼ ਦੀ ਰਾਜਧਾਨੀ ਹੈ। ਇਹ ਉਹਨਾਂ ਸੋਲ੍ਹਾਂ ਸ਼ਹਿਰਾਂ (ਪਾਤੇਰੋਸ ਦੀ ਨਗਰਪਾਲਿਕਾ ਸਮੇਤ) ਵਿੱਚੋਂ ਇੱਕ ਹੈ ਜੋ ਮਿਲ ਕੇ ਮੈਟਰੋ ਮਨੀਲਾ ਦਾ ਰਾਸ਼ਟਰੀ ਰਾਜਧਾਨੀ ਖੇਤਰ ਬਣਾਉਂਦੇ ਹਨ।

ਮਨੀਲਾ ਦਾ ਸ਼ਹਿਰ ਮਨੀਲਾ ਖਾੜੀ ਦੇ ਪੂਰਬੀ ਤਟ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਉੱਤਰ ਵੱਲ ਨਵੋਤਾਸ ਅਤੇ ਕਾਲੂਕਾਨ; ਉੱਤਰ-ਪੂਰਬ ਵੱਲ ਕੇਜ਼ੋਨ ਸ਼ਹਿਰ; ਪੂਰਬ ਵੱਲ ਸਾਨ ਹੁਆਨ ਅਤੇ ਮੰਦਲੂਯੋਂਗ; ਦੱਖਣ-ਪੂਰਬ ਵੱਲ ਮਕਾਤੀ ਅਤੇ ਦੱਖਣ ਵੱਲ ਪਾਸੇ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]

  1. "'PEARL OF ORIENT' STRIPPED OF FOOD; Manila, Before Pearl Harbor, Had Been Prosperous—Its Harbor One of Best Focus for Two Attacks Osmena Succeeded Quezon". New York Times. 1945-02-05. Retrieved 18-06-10. Manila, modernized and elevated to the status of a metropolis by American engineering skill, was before Pearl Harbor a city of 623,000 population, contained in an area of fourteen square miles.  Unknown parameter |month= ignored (help); Check date values in: |access-date= (help)
  2. "Cities". Quezon City, Philippines: Department of the Interior and Local Government. Retrieved 30 November 2012. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named 2010 census