ਨੋਕੀਆ 6
Jump to navigation
Jump to search
[[File:]<figcaption>ਨੋਕੀਆ 6 ਅਗਲੇ ਅਤੇ ਪਿਛਲੇ ਪਾਸਿਓਂ</figcaption>|200px]] | |
ਉੱਨਤਕਾਰ | |
---|---|
ਕਿਸਮ | ਸਮਾਰਟਫ਼ੋਨ |
ਰਲੀਜ਼ ਦੀ ਮਿਤੀ | 8 ਜਨਵਰੀ 2017 |
ਪਰੀਡੀਸੈਸਰ | ਮਾਈਕਰੋਸਾਫ਼ਟ ਲੂਮੀਆ |
ਵੈੱਬਸਾਈਟ | Nokia 6 |
ਨੋਕੀਆ 6 ਨੋਕੀਆ ਵੱਲੋਂ ਪੇਸ਼ ਕੀਤਾ ਗਿਆ ਇੱਕ ਨਵਾਂ ਮੱਧ-ਸ਼੍ਰੇਣੀ ਦੇ ਮੁੱਲ ਵਾਲਾ ਸਮਾਰਟਫ਼ੋਨ ਹੈ। ਪਹਿਲਾਂ ਇਸਨੂੰ ਸਿਰਫ਼ ਚੀਨ ਵਿੱਚ ਹੀ ਲਾਂਚ ਕੀਤਾ ਗਿਆ। ਮਾਈਕਰੋਸਾਫ਼ਟ ਵੱਲੋਂ ਨੋਕੀਆ ਦੇ ਫ਼ੋਨ ਅਤੇ ਹੋਰ ਜੰਤਰ ਬਣਾਉਣ ਵਾਲੇ ਵਿਭਾਗ ਨੂੰ ਖ਼ਰੀਦਣ ਅਤੇ ਅੰਸ਼ਕ ਤੌਰ ਉੱਤੇ ਵਿਨਿਵੇਸ਼ ਕਰਨ ਤੋਂ ਬਾਅਦ ਉਸ ਵੱਲੋਂ ਬਣਾਇਆ ਪਹਿਲਾ ਸਮਾਰਟਫ਼ੋਨ ਹੈ।[1][2]