ਸਮੱਗਰੀ 'ਤੇ ਜਾਓ

ਨੋ ਨੇਮ (ਈਪੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੋ ਨੇਮ
ਦੀ ਈਪੀ
ਰਿਲੀਜ਼25 ਅਪ੍ਰੈਲ 2022 (2022-04-25)
ਰਿਕਾਰਡ ਕੀਤਾ2021–2022
ਸ਼ੈਲੀ
ਲੰਬਾਈ14:16
ਲੇਬਲਸਿੱਧੂ ਮੂਸੇ ਵਾਲਾ
ਨਿਰਮਾਤਾ
 • ਐੱਸਓਈ
 • ਸਨੈਪੀ
 • ਜੇਬੀ
 • ਮਰਸੀ
ਸਿੱਧੂ ਮੂਸੇ ਵਾਲਾ ਸਿਲਸਿਲੇਵਾਰ
ਮੂਸਟੇਪ
(2021)
ਨੋ ਨੇਮ
(2022)

ਨੋ ਨੇਮ ਗਾਇਕ-ਗੀਤਕਾਰ ਸਿੱਧੂ ਮੂਸੇ ਵਾਲਾ ਦੁਆਰਾ ਰਿਕਾਰਡ ਕੀਤਾ ਗਿਆ ਪਹਿਲੀ ਅਤੇ ਇਕਲੌਤੀ ਈਪੀ,[1] 25 ਅਪ੍ਰੈਲ 2022 ਨੂੰ ਬਿਨਾਂ ਕਿਸੇ ਘੋਸ਼ਣਾ ਦੇ ਸਵੈ-ਰਿਲੀਜ਼ ਕੀਤੀ ਗਈ ਸੀ। ਮੂਸੇ ਵਾਲਾ ਨੇ ਕਾਰਜਕਾਰੀ ਨਿਰਮਾਤਾ ਵਜੋਂ ਵੀ ਕੰਮ ਕੀਤਾ, ਜਦੋਂ ਕਿ ਟਰੈਕ ਐੱਸਓਈ, ਸਨੈਪੀ, ਜੇਬੀ ਅਤੇ ਮਰਸੀ ਦੁਆਰਾ ਤਿਆਰ ਕੀਤੇ ਗਏ ਸਨ।

ਪਿਛੋਕੜ[ਸੋਧੋ]

ਸਿੱਧੂ ਨੇ 24 ਅਪ੍ਰੈਲ 2022 ਨੂੰ ਆਪਣੇ ਇੰਸਟਾਗ੍ਰਾਮ 'ਤੇ ਈਪੀ ਦੀ ਘੋਸ਼ਣਾ ਕੀਤੀ ਅਤੇ 25 ਅਪ੍ਰੈਲ 2022 ਨੂੰ ਸਾਰੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਪੂਰੀ ਈਪੀ ਜਾਰੀ ਕੀਤੀ।[2][3]

ਵਪਾਰਕ ਪ੍ਰਦਰਸ਼ਨ[ਸੋਧੋ]

ਬਿਲਬੋਰਡ ਕੈਨੇਡੀਅਨ ਐਲਬਮਾਂ 'ਤੇ ਈਪੀ ਨੇ 73ਵੇਂ ਨੰਬਰ 'ਤੇ ਸ਼ੁਰੂਆਤ ਕੀਤੀ ਅਤੇ ਬਿਲਬੋਰਡ ਕੈਨੇਡੀਅਨ ਹਾਟ 100 'ਤੇ "ਨੇਵਰ ਫੋਲਡ" ਨੰਬਰ 97 'ਤੇ ਡੈਬਿਊ ਕੀਤਾ।[4][5] "ਨੇਵਰ ਫੋਲਡ" ਅਤੇ "0 ਤੋਂ 100" ਨੇ ਏਸ਼ੀਅਨ ਮਿਊਜ਼ਿਕ ਚਾਰਟ (ਓ.ਸੀ.ਸੀ.) 'ਤੇ ਕ੍ਰਮਵਾਰ 9 ਅਤੇ 20 ਨੰਬਰ 'ਤੇ ਸ਼ੁਰੂਆਤ ਕੀਤੀ।[6]

ਟ੍ਰੈਕ ਲਿਸਟ[ਸੋਧੋ]

ਸਾਰੇ ਬੋਲ ਸਿੱਧੂ ਮੂਸੇ ਵਾਲਾ ਦੁਆਰਾ ਲਿਖੇ ਗਏ ਹਨ।

ਨੋ ਨੇਮ ਟ੍ਰੈਕ ਲਿਸਟ
ਨੰ.ਸਿਰਲੇਖਸੰਗੀਤਲੰਬਾਈ
1."ਨੇਵਰ ਫੋਲਡ" (ਸਨੀ ਮਾਲਟਨ)ਐੱਸਓਈ3:03
2."ਲਵ ਸਿਕ" (ਏਆਰ ਪੈਸਲੇ)ਮਰਸੀ3:52
3."ਐਵਰੀਬਡੀ ਹਰਟਜ"ਜੇਬੀ2:53
4."0 ਤੋਂ 100"ਮਰਸੀ1:48
5."ਬਲੱਡਲਸਟ" (ਮਿਸਟਰ ਕੈਪੋਨੀ)ਸਨੈਪੀ2:39
ਕੁੱਲ ਲੰਬਾਈ:14:16

ਸਾਥੀ[ਸੋਧੋ]

 • ਸਿੱਧੂ ਮੂਸੇ ਵਾਲਾ – ਵੋਕਲ, ਗੀਤਕਾਰ, ਕਾਰਜਕਾਰੀ ਨਿਰਮਾਤਾ
 • ਮਿਸਟਰ ਕੈਪੋਨੀ – ਵਿਸ਼ੇਸ ਕਲਾਕਾਰ
 • ਏਆਰ ਪੈਸਲੇ – ਵਿਸ਼ੇਸ ਕਲਾਕਾਰ
 • ਸਨੀ ਮਾਲਟਨ – ਵਿਸ਼ੇਸ ਕਲਾਕਾਰ

ਟੈਕਨੀਕਲ ਸਾਥੀ[ਸੋਧੋ]

 • ਮਰਸੀ – ਨਿਰਮਾਤਾ
 • ਪਿਕਸਲਪਕਸਲ – ਇੰਜੀਨੀਅਰ
 • ਮਿਊਜ਼ਕ ਬਾਏ ਰਸ – ਇੰਜੀਨੀਅਰ
 • ਐੱਸਓਈ – ਨਿਰਮਾਤਾ
 • ਜੇਬੀ – ਨਿਰਮਾਤਾ
 • ਸਨੈਪੀ – ਨਿਰਮਾਤਾ

ਆਰਟਵਰਕ[ਸੋਧੋ]

 • ਨਵ ਧੀਮਾਨ - ਵਿਜ਼ੂਅਲ

ਚਾਰਟ[ਸੋਧੋ]

ਈਪੀ[ਸੋਧੋ]

ਨੋ ਨੇਮ ਲਈ ਚਾਰਟ ਪ੍ਰਦਰਸ਼ਨ
ਚਾਰਟ (2022) ਸਿਖਰ
ਸਥਿਤੀ
ਕੈਨੇਡੀਅਨ ਐਲਬਮਾਂ (ਬਿਲਬੋਰਡ)[7] 50

ਸਿੰਗਲ[ਸੋਧੋ]

ਨੋ ਨੇਮ ਦੇ ਸਿੰਗਲਜ ਲਈ ਚਾਰਟ ਪ੍ਰਦਰਸ਼ਨ
ਸਿਰਲੇਖ ਚਾਰਟ (2022) ਸਿਖਰ
ਸਥਿਤੀ
"ਨੇਵਰ ਫੋਲਡ" ਏਸ਼ੀਆਈ ਸੰਗੀਤ ਚਾਰਟ (ਓਸੀਸੀ)[6] 3
"0–100" 12
"ਐਵਰੀਬਡੀ ਹਰਟਜ" 13
"ਲਵ ਸਿਕ" 25
"ਨੇਵਰ ਫੋਲਡ" ਯੂਕੇ ਪੰਜਾਬੀ (ਓਸੀਸੀ)[8] 4
"0–100" 9
"ਐਵਰੀਬਡੀ ਹਰਟਜ" 10
"ਬਲੱਡਲਸਟ" 16
"ਲਵ ਸਿਕ" 11
"ਨੇਵਰ ਫੋਲਡ" ਨਿਊਜ਼ੀਲੈਂਡ ਹੌਟ[9] 19
"0 ਤੋਂ 100" 34
"ਲਵ ਸਿਕ" 39
"ਨੇਵਰ ਫੋਲਡ" ਬਿਲਬੋਰਡ ਭਾਰਤੀ ਗੀਤ[10] 22
"ਨੇਵਰ ਫੋਲਡ" ਕੈਨੇਡੀਅਨ ਹੌਟ 100[11][12] 92

ਹਵਾਲੇ[ਸੋਧੋ]

 1. "Sidhu Moosewala Released His First EP No Name. Listen All Songs Here". Kiddaan. April 25, 2022. Archived from the original on ਜੂਨ 10, 2023. Retrieved ਜੁਲਾਈ 31, 2023.
 2. "Sidhu Moose Wala Drops Surprise EP 'No Name' f/ Sunny Malton, AR Paisley". Complex (in ਅੰਗਰੇਜ਼ੀ). Archived from the original on 2022-06-12. Retrieved 2022-04-26.
 3. "Sidhu Moosewala: ਸਿੱਧੂ ਮੁਸੇਵਾਲਾ ਦਾ ਫੈਨਜ਼ ਨੂੰ ਤੋਹਫ਼ਾ, "NO NAME" EP 'ਚ 5 ਗੀਤ ਕੀਤੇ ਰਿਲੀਜ਼". News18 Punjab. April 26, 2022.
 4. "Sidhu Moosewala". Billboard (in ਅੰਗਰੇਜ਼ੀ (ਅਮਰੀਕੀ)). Retrieved 2022-05-03.
 5. "Billboard Canadian Hot 100". Billboard (in ਅੰਗਰੇਜ਼ੀ (ਅਮਰੀਕੀ)). 2013-01-02. Retrieved 2022-05-03.
 6. 6.0 6.1 "Asian Music Chart Top 40 | Official Charts Company". www.officialcharts.com (in ਅੰਗਰੇਜ਼ੀ). Retrieved 2022-04-30.
 7. "Billboard Canadian Albums". FYIMusicNews. Retrieved 14 June 2022.
 8. "Official Punjabi Music Chart Top 20 | Official Charts Company". www.officialcharts.com (in ਅੰਗਰੇਜ਼ੀ). Retrieved 2022-05-18.
 9. "NZ Hot Singles Chart" (in ਅੰਗਰੇਜ਼ੀ). Recorded Music NZ. Retrieved 3 May 2022.
 10. "India Songs". Billboard (in ਅੰਗਰੇਜ਼ੀ (ਅਮਰੀਕੀ)). 2022-02-15. Retrieved 2023-01-09.
 11. "Sidhu Moosewala Chart History: Canadian Hot 100". Billboard. Retrieved 3 May 2022.
 12. "Billboard Canadian Hot 100". Billboard (in ਅੰਗਰੇਜ਼ੀ (ਅਮਰੀਕੀ)). 2013-01-02. Retrieved 2023-01-09.

ਬਾਹਰੀ ਲਿੰਕ[ਸੋਧੋ]