ਸਨਿੱਚਸ ਗੈੱਟ ਸਨਿੱਚਸ
| ਸਨਿੱਚਸ ਗੈੱਟ ਸਨਿੱਚਸ | |||||
|---|---|---|---|---|---|
| ਦੀ ਸਟੂਡੀਓ | |||||
| ਰਿਲੀਜ਼ | 9 ਮਈ 2020 | ||||
| ਸ਼ੈਲੀ |
| ||||
| ਲੰਬਾਈ | 28:35 | ||||
| ਭਾਸ਼ਾ | ਪੰਜਾਬੀ | ||||
| ਲੇਬਲ | ਸਿੱਧੂ ਮੂਸੇ ਵਾਲਾ | ||||
| ਨਿਰਮਾਤਾ |
| ||||
| ਸਿੱਧੂ ਮੂਸੇ ਵਾਲਾ ਸਿਲਸਿਲੇਵਾਰ | |||||
| |||||
| |||||
| ਸਨਿੱਚਸ ਗੈੱਟ ਸਨਿੱਚਸ ਤੋਂ ਸਿੰਗਲਸ | |||||
| |||||
ਸਨਿੱਚਸ ਗੈੱਟ ਸਨਿੱਚਸ ਭਾਰਤੀ ਗਾਇਕ ਅਤੇ ਰੈਪਰ ਸਿੱਧੂ ਮੂਸੇ ਵਾਲਾ ਦੀ ਦੂਜੀ ਸਟੂਡੀਓ ਐਲਬਮ ਹੈ, ਜੋ ਬਿਨਾਂ ਕਿਸੇ ਘੋਸ਼ਣਾ ਦੇ 9 ਮਈ 2020 ਨੂੰ ਸਵੈ-ਰਿਲੀਜ਼ ਕੀਤੀ ਗਈ ਸੀ। ਮੂਸੇ ਵਾਲਾ ਨੇ ਕਾਰਜਕਾਰੀ ਨਿਰਮਾਤਾ ਵਜੋਂ ਵੀ ਕੰਮ ਕੀਤਾ, ਜਦੋਂ ਕਿ ਗੀਤ ਇੰਟੈਂਸ, ਬਿਗ ਬਰਡ, ਸਨੈਪੀ, ਨਿੱਕ ਧੰਮੂ, ਗੁਰ ਸਿੱਧੂ, ਅਮਰ ਸੰਧੂ ਅਤੇ ਦ ਕਿਡ ਦੁਆਰਾ ਤਿਆਰ ਕੀਤੇ ਗਏ ਸਨ।
ਬਾਅਦ ਵਿੱਚ ਸਾਲ 2021 ਵਿੱਚ, ਯੈੱਸ ਆਈ ਐਮ ਸਟੂਡੈਂਟ ਸਾਊਂਡਟਰੈਕ ਵਿੱਚ ਗੀਤ ‘ਬਾਪੂ’ ਦੁਬਾਰਾ ਰਿਲੀਜ਼ ਕੀਤਾ ਗਿਆ।
ਪਿਛੋਕੜ
[ਸੋਧੋ]ਗੀਤ "ਮਾਈ ਬਲਾਕ" ਦੇ ਰਿਲੀਜ਼ ਹੋਣ ਨੂੰ ਲੈ ਕੇ ਮੂਸੇ ਵਾਲਾ ਦੇ ਬ੍ਰਾਊਨ ਬੁਆਏਜ਼ ਨਾਲ ਵਿਵਾਦਾਂ ਤੋਂ ਬਾਅਦ, ਸਿੱਧੂ ਦੇ ਵੱਖ-ਵੱਖ ਟਰੈਕ ਇੰਟਰਨੈੱਟ 'ਤੇ ਲੀਕ ਹੋ ਗਏ ਸਨ।[1][2] ਲੀਕ ਤੋਂ ਬਾਅਦ, ਸਿੱਧੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਐਲਬਮ ਦੀ ਘੋਸ਼ਣਾ ਕੀਤੀ ਅਤੇ ਉਸੇ ਦਿਨ ਰਿਲੀਜ਼ ਕੀਤੀ।[3]
ਗੀਤਾਂ ਦੀ ਸੂਚੀ
[ਸੋਧੋ]ਸਾਰੇ ਬੋਲ ਸਿੱਧੂ ਮੂਸੇ ਵਾਲਾ. ਦੁਆਰਾ ਲਿਖੇ ਗਏ ਹਨ।
| ਨੰ. | ਸਿਰਲੇਖ | ਸੰਗੀਤ | ਲੰਬਾਈ |
|---|---|---|---|
| 1. | "ਅੱਜ ਕੱਲ ਵੇ" | ਨਿੱਕ ਧੰਮੂ | 3:24 |
| 2. | "ਬਾਪੂ" | ਇੰਟੈਂਸ | 6:07 |
| 3. | "ਵੈੱਨ ਆਈ ਐਮ ਗੌਨ" | ਗੁਰ ਸਿੱਧੂ | 2:07 |
| 4. | "ਪਿੱਤਲ" | ਬਿਗ ਬਰਡ | 1:26 |
| 5. | "ਬੌਸ" | ਸਨੈਪੀ | 3:08 |
| 6. | "ਗੋਟ" | ਬਿਗ ਬਰਡ | 1:21 |
| 7. | "ਰੋਟੀ" | ਦ ਕਿਡ | 3:11 |
| 8. | "ਕਨਫੈਸ਼ਨ" | ਇੰਟੈਂਸ | 2:22 |
| ਕੁੱਲ ਲੰਬਾਈ: | 22:58 | ||
ਯੂਟਿਊਬ 'ਤੇ, "ਰੋਟੀ ਚਲਦੀ" ਨੂੰ ਐਲਬਮ ਵਿੱਚ ਅੱਠਵੇਂ ਗੀਤ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ, ਸੰਗੀਤ ਪਲੇਟਫਾਰਮਾਂ 'ਤੇ "ਕੈਡਿਲੈਕ" ਸ਼ਾਮਲ ਹੈ।[4][5]
ਹਵਾਲੇ
[ਸੋਧੋ]- ↑ Sidhu Moose Wala face to face with Sunny Malton | Sidhu Moose Wala fight with Sunny Malton, Byg Byrd (in ਅੰਗਰੇਜ਼ੀ), retrieved 2020-05-12
- ↑ Grewal, Simran (2020-05-13). "Sidhu Moosewala Releases Album 'Snitches Get Stitches'". BritAsia TV (in ਅੰਗਰੇਜ਼ੀ (ਬਰਤਾਨਵੀ)). Retrieved 2020-05-18.
- ↑ "Sidhu Moosewala (ਮੂਸੇ ਆਲਾ) on Instagram: "DROPPING ANYTIME 🔥"". Instagram (in ਅੰਗਰੇਜ਼ੀ). Archived from the original on 9 May 2020. Retrieved 9 May 2020.
- ↑ Snitches Get Stitches (Full Album) | Sidhu Moose Wala | Latest Punjabi Songs 2020 (in ਅੰਗਰੇਜ਼ੀ), retrieved 2020-05-12
- ↑ "Snitches Get Stitches by Sidhu Moosewala". Apple Music (in ਅੰਗਰੇਜ਼ੀ (ਬਰਤਾਨਵੀ)). Archived from the original on 2022-05-30. Retrieved 2020-05-12.