ਨੌਕਾਡੁਬੀ
ਦਿੱਖ
| ਲੇਖਕ | ਰਬਿੰਦਰਨਾਥ ਟੈਗੋਰ |
|---|---|
| ਦੇਸ਼ | ਭਾਰਤ |
| ਭਾਸ਼ਾ | ਬੰਗਾਲੀ |
| ਵਿਧਾ | ਨਾਵਲ |
| ਪ੍ਰਕਾਸ਼ਕ | ਬੰਗਾਦਰਸ਼ਨ |
ਪ੍ਰਕਾਸ਼ਨ ਦੀ ਮਿਤੀ | 1906 |
ਨੌਕਾਡੂਬੀ (ਬੰਗਾਲੀ: নৌকাডুবি) ਇੱਕ ਬੰਗਾਲੀ ਨਾਵਲ ਹੈ ਜੋ 1906 ਵਿੱਚ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ।[1][2][3] ਇਹ ਨਾਵਲ ਪਹਿਲੀ ਵਾਰ ਇੱਕ ਬੰਗਾਲੀ ਸਾਹਿਤਕ ਮੈਗਜ਼ੀਨ ਬੰਗਾਦਰਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਬੰਗਾਦਰਸ਼ਨ ਦਾ ਸੰਪਾਦਕ ਉਸ ਸਮੇਂ ਖ਼ੁਦ ਰਬਿੰਦਰਨਾਥ ਸੀ।[4]
ਪਾਤਰ
[ਸੋਧੋ]ਇਸ ਨਾਵਲ ਦੇ ਪਾਤਰ ਹਨ:
- ਰਮੇਸ਼
- ਹੇਮਨਲਿਨੀ
- ਕਮਲਾ
- ਨਲਿਨਕਸ਼ਾ
- ਅੰਨਾਦਬਾਬੂ
- ਯੋਗੇਂਦਰ
- ਅਕਸ਼ੈ
- ਉਮੇਸ਼
- ਚੱਕਰਵਰਤੀ
- ਸ਼ੈਲਜਾ
ਅਧਾਰਿਤ ਕ੍ਰਿਤੀਆਂ
[ਸੋਧੋ]- ਮਿਲਾਨ (1946)
- ਘੁੰਗਟ (1960)
- ਨੌਕਾਡੂਬੀ (1947)
- ਨੌਕਾਡੂਬੀ (2011)
- ਮਥਰ ਕੁਲ ਮਾਨਿਕਮ
- ਚਰਨਾ ਦਾਸੀ
- ਓਕਾ ਛਿੰਨਾ ਮਾਤਾ
ਹਵਾਲੇ
[ਸੋਧੋ]- ↑ RisingBD. "কবিগুরুর সাহিত্যকর্ম". RisingBD Online Bangla News Portal (in ਅੰਗਰੇਜ਼ੀ). Retrieved 2020-08-02.
- ↑ "Rabindranath Tagore". poetrabindranathtagore.tripod.com. Retrieved 2021-05-16.
- ↑ Noble, Barnes &. "Noukadubi ( Bengali Edition )|Paperback". Barnes & Noble (in ਅੰਗਰੇਜ਼ੀ). Retrieved 2021-05-16.
- ↑ bdlive24.com/home/details/192782/