ਸਮੱਗਰੀ 'ਤੇ ਜਾਓ

ਨੌਰਮਡ ਵੈਕਟਰ ਸਪੇਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਿਸ ਵੈਕਟਰ ਸਪੇਸ ਉੱਤੇ ਨੌਰਮ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਉਸਨੂੰ ਇੱਕ ਨੌਰਮਡ ਵੈਕਟਰ ਸਪੇਸ ਕਿਹਾ ਜਾਂਦਾ ਹੈ।

ਪਰਿਭਾਸ਼ਾ

[ਸੋਧੋ]

ਇੱਕ ਨੌਰਮਡ ਵੈਕਟਰ ਸਪੇਸ ਇੱਕ ਅਜਿਹਾ ਜੋੜਾ (V, ‖·‖) ਹੁੰਦੀ ਹੈ ਜਿੱਥੇ V ਇੱਕ ਵੈਕਟਰ ਸਪੇਸ ਹੁੰਦੀ ਹੈ ਅਤੇ ‖·‖ ਇਸ V ਉੱਤੇ ਇੱਕ ਨੌਰਮ ਹੁੰਦਾ ਹੈ।

ਟੌਪੌਲੌਜੀਕਲ ਬਣਤਰ

[ਸੋਧੋ]

ਜੇਕਰ (V, ‖·‖) ਇੱਕ ਨੌਰਮਡ ਵੈਕਟਰ ਸਪੇਸ ਹੋਵੇ, ਤਾਂ ਨੌਰਮ ‖·‖ ਇੱਕ ਮੈਟ੍ਰਿਕ (ਦੂਰੀ ਦੀ ਇੱਕ ਧਾਰਨਾ) ਪ੍ਰੇਰਿਤ ਕਰਦਾ ਹੈ ਅਤੇ ਇਸਲਈ V ਉੱਤੇ ਇੱਕ ਟੌਪੌਲੌਜੀ ਹੁੰਦਾ ਹੈ।