ਸਮੱਗਰੀ 'ਤੇ ਜਾਓ

ਨੌਰਾ, ਪੰਜਾਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੌਰਾ ਪੰਜਾਬ, ਭਾਰਤ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਬੰਗਾ-ਗੜ੍ਹ ਸ਼ੰਕਰ ਰੋਡ 'ਤੇ ਸ਼ਹੀਦ ਭਗਤ ਸਿੰਘ ਦੇ ਗ੍ਰਹਿ ਨਗਰ ਖਟਕੜ ਕਲਾਂ ਤੋਂ ਲਗਭਗ 2 ਕਿਲੋਮੀਟਰ ਦੂਰ ਹੈ। ਜਵਾਹਰ ਲਾਲ ਨਹਿਰੂ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਆਪਣੀ ਧੀ ਇੰਦਰਾ ਗਾਂਧੀ ਦੇ ਨਾਲ ਖੇਤੀਬਾੜੀ ਵਪਾਰ ਸ਼ੋਅ ਵਿੱਚ ਸ਼ਾਮਲ ਹੋਣ ਲਈ ਨੌਰਾ ਗਏ ਸਨ। ਬਹੁਤ ਸਾਰੇ ਪੰਜਾਬੀਆਂ ਨੇ ਇਸ ਸ਼ਹਿਰ ਦੀ ਅੱਲ "ਨੌਰਾ ਭੌਰਾ" ਪਾਈ ਹੋਈ ਹੈ।

ਪ੍ਰਸਿੱਧ ਲੋਕ

[ਸੋਧੋ]
  • ਚੌ. ਮਹਿਬੂਬ ਅਲੀ ਖਾਨ (1912-1947), ਨੌਰਾ ਦਾ ਜ਼ੈਲਦਾਰ ਅਤੇ ਜਲੰਧਰ ਦੀ ਸੈਸ਼ਨ ਅਦਾਲਤ ਵਿੱਚ ਅਸੈੱਸਰ ਸੀ।
  • ਸੰਤ ਬਾਬਾ ਸੇਵਾ ਸਿੰਘ ਜੀ (ਕਿਲਾ ਅਨੰਦਗੜ੍ਹ ਸਾਹਿਬ ਵਾਲੇ) - ਜਨਮ ਅਸਥਾਨ।