ਨੰਦਕਿਸ਼ੋਰ ਆਚਾਰੀਆ
ਦਿੱਖ
ਨੰਦਕਿਸ਼ੋਰ ਆਚਾਰੀਆ (ਜਨਮ 31 ਅਗਸਤ 1945) ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਹਨ।
ਜ਼ਿੰਦਗੀ
[ਸੋਧੋ]ਨੰਦਕਿਸ਼ੋਰ ਦਾ ਜਨਮ 31 ਅਗਸਤ 1945 ਨੂੰ ਬੀਕਾਨੇਰ ਵਿੱਚ ਹੋਇਆ।[1] ਤਥਾਗਤ (ਨਾਵਲ), ਅਗਯੇਯ ਕੀ ਕਾਵ੍ਯ ਤਿਤੀਰਸ਼ਾ, ਰਚਨਾ ਕਾ ਸੱਚ ਅਤੇ ਸਰਜਕ ਕਾ ਮਨ (ਆਲੋਚਨਾ) ਦੇਹਾਂਤਰ ਔਰ ਪਾਗਲਘਰ (ਡਰਾਮਾ), ਜਲ ਹੈ ਯਹਾਂ, ਵਹ ਏਕ ਸਮੁੰਦਰ ਥਾ, ਸ਼ਬਦ ਭੂਲੇ ਹੁਏ, ਆਤੀ ਹੈ ਜੈਸੇ ਮ੍ਰਿਤੂ (ਕਵਿਤਾ ਸੰਗ੍ਰਹਿ) ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ। ਉਸ ਨੂੰ ਰਾਜਸਥਾਨ ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਸਨਮਾਨ ਮੀਰਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਪੁਰਸਕਾਰ
[ਸੋਧੋ]- ਰਾਜਸਥਾਨ ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਸਨਮਾਨ ਮੀਰਾ ਪੁਰਸਕਾਰ।
- ਕੇ.ਕੇ. ਬਿਰਲਾ ਫਾਊਂਡੇਸ਼ਨ ਦਾ ਬਿਹਾਰੀ ਪੁਰਸਕਾਰ।
- ਆਲ ਇੰਡੀਆ ਨਾਟਕ ਰਚਨਾ ਸਨਮਾਨ ਭੁਵਨੇਸ਼ਵਰ ਪੁਰਸਕਾਰ।
- ਰਾਜਸਥਾਨ ਸੰਗੀਤ ਨਾਟਕ ਅਕਾਦਮੀ ਪੁਰਸਕਾਰ।
- ਭੂਵਾਲਕਾ ਪੁਰਸਕਾਰ (2001)
ਪੁਸਤਕ ਸੂਚੀ
[ਸੋਧੋ]ਕਵਿਤਾ
[ਸੋਧੋ]- ਜਲ ਹੈ ਯਹਾਂ (1980)
- ਵਹ ਏਕ ਸਮੁੰਦਰ ਥਾ (1982)
- ਸ਼ਬਦ ਭੂਲੇ ਹੁਏ (1987)
- ਆਤੀ ਹੈ ਜੈਸੇ ਮ੍ਰਿਤੂ (1990)
- ਕਵਿਤਾ ਮੇਂ ਨਹੀਂ ਹੈ ਜੋ (1995)
- ਅਨਿਆ ਹੋਤੇ ਹੁਏ (2008)
- ਮ੍ਰਿਤੂ ਸ਼ਰਮਿੰਦਾ ਹੈ ਖ਼ੁਦ (2014)
- ਮੁਰਝਾਨੇ ਕੋ ਖਿਲਾਤੇ ਹੁਏ (2014)
ਨਾਟਕ
[ਸੋਧੋ]- ਦੇਹਾਂਤਰ (ਕਿਮੀਦਮ ਯਕਸ਼ਮ ਸਮੇਤ, 1987)
- ਪਾਗਲਘਰ (ਜੂਤੇ ਸਮੇਤ, 1988)
- ਗੁਲਾਮ ਬਾਦਸ਼ਾਹ (ਹਸਿਤਨਾਪੁਰ ਸਮੇਤ,1992)
- ਕਿਸੀ ਔਰ ਕਾ ਸਪਨਾ'
ਆਲੋਚਨਾ
[ਸੋਧੋ]- 'ਅਗਯੇਯ ਕੀ ਕਾਵ੍ਯ ਤਿਤੀਰਸ਼ਾ (1970)
- ਰਚਨਾ ਕਾ ਸੱਚ (1986)
- ਸਰਜਕ ਕਾ ਮਨ (1987)
- ਅਨੁਭਵ ਕਾ ਭਵਾਲ (1994)
- ਸਾਹਿਤ ਕਾ ਸਭਾਵ (2001)
ਹੋਰ
[ਸੋਧੋ]- ਸੰਸਕ੍ਰਿਤੀ ਕਾ ਵਿਆਕਰਨ (1988)
- ਆਧੁਨਿਕ ਵਿਚਾਰ ਔਰ ਸਿਕਸ਼ਾ (1989)
- ਪਰੰਪਰਾ ਔਰ ਪਰਿਵਰਤਨ (1991)
- ਸਭਿਅਤਾ ਕਾ ਵਿਕਲਪ
- The Cultural Polity of the Hindus
- Polity in Shukranitisaar
ਅਨੁਵਾਦ
[ਸੋਧੋ]- ਸੁਨਤੇ ਹੁਏ ਬਾਰਿਸ਼ (1983) (ਰੀਓਕਾਨ)
- ਨਵ ਮਾਨਵਵਾਦ (1998) (ਐਮ.ਐਨ. ਰਾਏ)
- ਵਿਗਿਆਨ ਔਰ ਦਰਸ਼ਨ (1999) (ਐਮ.ਐਨ. ਰਾਏ)
- ਨੰਦ ਕਿਸ਼ੋਰ ਅਚਾਰੀਆ ਆਪਣੀ ਇੱਕ ਕਵਿਤਾ ਦਾ ਜਾਪ ਕਰਦੇ ਹੋਏ
ਹਵਾਲੇ
[ਸੋਧੋ]- ↑ "Nand Kishore Acharya.. Real Personality of Bikaner". Archived from the original on 2003-05-10. Retrieved 2015-01-06.
{{cite web}}
: Unknown parameter|dead-url=
ignored (|url-status=
suggested) (help)