ਨੰਦਲਾਲ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੰਦਲਾਲ ਬੋਸ
নন্দলাল বসু
ਤਸਵੀਰ:Nandalal Bose (1883 – 1966).jpg
ਜਨਮ(1882-12-03)3 ਦਸੰਬਰ 1882
ਤਾਰਾਪੁਰ, ਬੰਗਾਲ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ (ਹੁਣ ਬਿਹਾਰ, ਭਾਰਤ)[1]
ਮੌਤ16 ਅਪ੍ਰੈਲ 1966(1966-04-16) (ਉਮਰ 83)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਚਿੱਤਰਕਲਾ
ਲਹਿਰਆਧੁਨਿਕ ਭਾਰਤੀ ਕਲਾ

ਨੰਦਲਾਲ ਬੋਸ (ਬੰਗਾਲੀ: নন্দলাল বসু) ਬੰਗਾਲ ਸਕੂਲ ਆਫ਼ ਆਰਟ ਦੇ ਇੱਕ ਭਾਰਤੀ ਚਿੱਤਰਕਾਰ ਸਨ। ਉਹ ਅਭਿਨਿੰਦਰਨਾਥ ਟੈਗੋਰ ਦੇ ਸ਼ਾਗਿਰਦ ਸਨ। ਉਹ ਆਪਣੀ "ਭਾਰਤੀ ਸ਼ੈਲੀ" ਦੀ ਚਿੱਤਰਕਲਾ ਲਈ ਜਾਣੇ ਜਾਂਦੇ ਸਨ। ਉਹ 1922 ਵਿੱਚ ਕਲਾ ਭਵਨ ਸ਼ਾਂਤੀਨਿਕੇਤਨ ਦੇ ਪ੍ਰਿੰਸੀਪਲ ਬਣੇ।

ਆਲੋਚਕਾਂ ਵਲੋਂ ਉਹਨਾਂ ਦੀ ਚਿੱਤਰਕਾਰੀ ਨੂੰ ਭਾਰਤ ਦੀ ਬਹੁਤ ਮਹੱਤਵਪੂਰਨ ਆਧੁਨਿਕ ਚਿੱਤਰਕਾਰੀ ਮੰਨਿਆ ਜਾਂਦਾ ਹੈ।[2][3]

ਹਵਾਲੇ[ਸੋਧੋ]