ਨੰਦਾ ਗੋਂਡ
ਦਿੱਖ
ਨੰਦਾ ਗੋਂਡ | |
---|---|
ਸਰਬ-ਉੱਚ ਬਿੰਦੂ | |
ਉਚਾਈ | 6,315 m (20,719 ft) |
ਭੂਗੋਲੀ ਗੁਣਕ ਪ੍ਰਬੰਧ | 30°33′31″N 80°07′37″E / 30.55855°N 80.12699°E |
ਭੂਗੋਲ | |
ਸਥਿੱਤੀ | ਪਿਥੌਰਾਗੜ੍ਹ , ਉੱਤਰਾਖੰਡ , ਭਾਰਤ |
Parent range | ਕੁਮਾਓੰ ਹਿਮਾਲਿਆ |
ਨੰਦਾ ਗੋਂਡ ਭਾਰਤ ਦੇ ਉੱਤਰਾਖੰਡ ਰਾਜ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਸਥਿਤ ਹਿਮਾਲੀਅਨ ਪਹਾੜੀ ਚੋਟੀ ਹੈ। ਇਹ ਮਿਲਮ ਗਲੇਸ਼ੀਅਰ ਦੇ ਪੂਰਬ ਵੱਲ ਮਿਲਮ ਘਾਟੀ ਵਿੱਚ ਸਥਿਤ ਹੈ। ਚੋਟੀ ਦੀ ਉਚਾਈ 6,315 ਮੀਟਰ (20,719 ਫੁੱਟ) ਹੈ। ਇਕੁਲਾਰੀ (6,059 ਮੀਟਰ), ਨੰਦਾ ਪਾਲ (6,306 ਮੀਟਰ), ਨਿਤਲ ਥੌਰ (6,236 ਮੀਟਰ), ਇਸ ਦੀਆਂ ਗੁਆਂਢੀ ਚੋਟੀਆਂ ਹਨ। ਉਂਟਾ ਧੂਰਾ ਦੱਰਾ ਇਸ ਦੇ ਉੱਤਰ ਵੱਲ (30°34′41″N 80°10′31″E)`ਤੇ ਸਥਿਤ ਹੈ ।