ਨੰਦੀ ਫ਼ਿਰੋਜ਼ਪੁਰ ਸਹਾਰਨਪੁਰ ਜ਼ਿਲ੍ਹੇ, ਉੱਤਰ ਪ੍ਰਦੇਸ਼, ਭਾਰਤ ਦਾ ਇੱਕ ਪਿੰਡ ਹੈ। ਇਹ ਸਹਾਰਨਪੁਰ ਤੋਂ ਲਗਭਗ ਦਸ ਕਿਲੋਮੀਟਰ ਦੂਰ ਹੈ।
ਨੰਦੀ ਫਿਰੋਜਪੁਰ ਵਿੱਚ ਕਈ ਮੰਦਰ ਅਤੇ ਇੱਕ ਵੱਡੀ ਮਸਜਿਦ ਹੈ।