ਸਮੱਗਰੀ 'ਤੇ ਜਾਓ

ਨੱਲਾਮਾਲਾ ਪਹਾੜੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੱਲਾਮਾਲਾ ਪਹਾੜੀਆਂ
నల్లమల్ల కొండలు
ਨੱਲਾਮਾਲਾ
ਨੱਲਾਮਾਲਾ ਪਹਾੜੀਆਂ
Highest point
PeakBhairani Konda (Sikhareswaram)
ਉਚਾਈ3,608 ft (1,100 m)
Dimensions
ਲੰਬਾਈ90 mi (140 km) ਉੱਤਰ-ਦੱਖਣ
ਭੂਗੋਲ
ਨਕਸ਼ਾ
ਦੇਸ਼ਭਾਰਤ
Geology
Rock ageProterozoic

ਨੱਲਾਮਾਲਾ ਪਹਾੜੀਆਂ ਪੂਰਬੀ ਘਾਟ ਵਿੱਚ ਫੈਲੀਆਂ ਪਹਾੜੀਆਂ ਹਨ। ਇਹ ਪਹਾੜੀਆਂ ਆਂਧਰਾ ਪ੍ਰਦੇਸ਼ ਵਿੱਚ ਕਰਨੂਲ, ਨੇਲੋਰ, ਗੁੰਟੂਰ, ਪ੍ਰਕਾਸ਼ਮ, ਕਡਪਾ ਅਤੇ ਚਿਤੂਰ ਜ਼ਿਲ੍ਹਿਆਂ ਅਤੇ ਤੇਲੰਗਾਨਾ ਦੇ ਮਹਿਬੂਬਨਗਰ ਅਤੇ ਨਾਲਗੋਂਡਾ ਜਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ।[1]

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2016-06-25.