ਪੂਰਬੀ ਘਾਟ
ਦਿੱਖ
| ਪੂਰਬੀ ਘਾਟ | |
|---|---|
| ਮਾਲਿਆਦਰੀ ਪਹਾੜ | |
| Highest point | |
| Peak | ਆਰਮਾ ਕੌਂਡਾ[1] |
| ਉਚਾਈ | 1,680 m (5,510 ft) |
| Naming | |
| ਮੂਲ ਨਾਮ | ਪੂਰਵਘਾਟ Error {{native name checker}}: parameter value is malformed (help) |
| ਭੂਗੋਲ | |
Lua error in ਮੌਡਿਊਲ:Location_map at line 526: Unable to find the specified location map definition: "Module:Location map/data/Indiahills.png" does not exist.
| |
| ਦੇਸ਼ | ਭਾਰਤ |
| ਰਾਜ | ਓਡੀਸ਼ਾ |
| Biome | ਜੰਗਲ |
ਪੂਰਬੀ ਘਾਟ, ਜਿਹਨਾਂ ਨੂੰ ਮਹਿੰਦਰਾ ਪਰਬਤ ਵੀ ਆਖਿਆ ਜਾਂਦਾ ਹੈ, ਭਾਰਤ ਦੇ ਪੂਰਬੀ ਤੱਟ ਦੇ ਨਾਲ਼-ਨਾਲ਼ ਪੈਂਦੇ ਪਹਾੜਾਂ ਦੀ ਟੁੱਟਵੀਂ ਲੜੀ ਹੈ। ਇਹ ਪਹਾੜ ਉੱਤਰ ਵਿੱਚ ਪੱਛਮੀ ਬੰਗਾਲ ਤੋਂ ਸ਼ੁਰੂ ਹੋ ਕੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚੋਂ ਹੁੰਦੇ ਹੋਏ ਦੱਖਣ ਵਿੱਚ ਤਾਮਿਲ ਨਾਡੂ ਤੱਕ ਪਸਰੇ ਹੋਏ ਹਨ ਅਤੇ ਕੁਝ ਹਿੱਸੇ ਕਰਨਾਟਕ ਵਿੱਚੋਂ ਵੀ ਲੰਘਦੇ ਹਨ। ਇਹਨਾਂ ਪਹਾੜਾਂ ਵਿੱਚੋਂ ਟਾਪੂਨੁਮਾ ਭਾਰਤ ਦੇ ਚਾਰ ਮੁੱਖ ਦਰਿਆ, ਗੋਦਾਵਰੀ, ਮਹਾਂਨਦੀ, ਕ੍ਰਿਸ਼ਨਾ ਅਤੇ ਕਾਵੇਰੀ, ਲੰਘਦੇ ਹਨ।
ਹਵਾਲੇ
[ਸੋਧੋ]- ↑ Kenneth Pletcher (August 2010). The Geography of India: Sacred and Historic Places. The Rosen Publishing Group, 2010. pp. 28–. ISBN 978-16-1530-142-3. Retrieved 4 July 2013.
ਵਿਕੀਮੀਡੀਆ ਕਾਮਨਜ਼ ਉੱਤੇ ਪੂਰਬੀ ਘਾਟਾਂ ਨਾਲ ਸਬੰਧਤ ਮੀਡੀਆ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |