ਪਉੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਉੜੀ ਸ਼ਬਦ, ਗੁਰੂ ਬਾਣੀ ਵਿੱਚ ਪੈਹਰੇ ਲਈ ਵਰਤਿਆ ਜਾਂਦਾ ਹੈ। ਪਾਉੜੀ ਨੂੰ ਨਿਸ਼ਾਨੀ ਛੰਦ ਵੀ ਕਿਹਾ ਜਾਂਦਾ ਹੈ। ਗੁਰੂ ਬਾਣੀ ਵਿੱਚ ਇੱਕ-ਇੱਕ ਪਉੜੀ, ਖਿਆਲਾਂ ਨੂੰ ਪ੍ਰਗਟਾ ਕੇ ਮਨੁੱਖ ਨੂੰ ਬੁਲੰਦੀ ਉੱਤੇ ਲਿਆਂਦੀ ਹੈ। ਜਪੁਜੀ ਸਾਹਿਬ ਵਿੱਚ 38 ਪਉੜੀਆਂ ਹਨ। ਹਰ ਪਉੜੀ ਵਿੱਚ ਦਿਤਾ ਗਿਆ ਵਿਚਾਰ ਪਿਛਲੀ ਪਉੜੀ ਦੇ ਵਿਚਾਰ ਨੂੰ ਅੱਗੇ ਲਿਜਾਂਦਾ ਹੈ ਤੇ ਇਨਸਾਨ ਨੂੰ ਜੀਵਨ ਦੇ ਸਭ ਤੋਂ ਉੱਚੇ ਲਖਸ਼ ਨੂੰ ਪਾਉਣ ਤੱਕ ਲੈ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਦਰਜ ਵਾਰਾਂ ਵਿੱਚ ਪਾਉੜੀਆਂ ਦੀ ਵਰਤੋਂ ਕੀਤੀ ਗਈ ਹੈ।[1]

ਹਵਾਲੇ[ਸੋਧੋ]