ਸਮੱਗਰੀ 'ਤੇ ਜਾਓ

ਪਗਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਪਗਵਾਲ" ਪਗਵਾਲ ਇਹ ਉਸ ਸਮੇਂ ਵਰਤਿਆ ਜਾਂਦਾ ਹੈ ਜੋ ਕਿ ਅਗਲੇਰੇ ਬੱਚੇ ਦੇ ਪੈਦਾ ਹੋਣ ਦੀ ਨਿਸ਼ਾਨੀ ਹੋਵੇ। ਕਿਉਂਕਿ ਜਿਹੜਾ ਬੱਚਾ ਪੈਦਾ ਹੋ ਚੁੱਕਿਆ ਹੁੰਦਾ ਉਸ ਦੇ ਸਿਰ ਦੇ ਪਿਛੇ ਵਾਲਾ ਦਾ ਕੁੰਡਲ ਬਣਿਆ ਹੁੰਦਾ ਤਾਂ ਮੰਨਿਆ ਜਾਂਦਾ ਹੈ ਕਿ ਅਗੇ ਵੀ ਬੱਚਾ ਪੈਦਾ ਹੋਵੇਗਾ ਜੇ ਕਿ ਮੁੰਡਾ ਵੀ ਹੋ ਸਕਦਾ ਹੈ।