ਬੱਚਾ
Jump to navigation
Jump to search
ਬੱਚਾ ਜਾਂ ਜੁਆਕ (ਬਹੁਵਚਨ; ਬੱਚੇ), ਜਨਮ ਤੋਂ ਬਾਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਤੱਕ ਮਨੁੱਖ ਲਈ ਸਰੀਰਕ ਤੌਰ 'ਤੇ ਵਰਤਿਆ ਜਾਂਦਾ ਆਮ ਨਾਮ ਹੈ।[1][2] ਮਾਤਾ ਦੇ ਗਰਭ ਵਿੱਚ ਅਣਜੰਮੇ ਬਾਲਕ ਨੂੰ ਵੀ ਬੱਚਾ ਕਿਹਾ ਜਾਂਦਾ ਹੈ। ਮਾਪਿਆਂ ਲਈ ਤਾਂ ਕਿਸੇ ਵੀ ਉਮਰ ਦੇ ਪੁੱਤਰ ਪੁੱਤਰੀਆਂ ਬੱਚੇ ਹੀ ਹੁੰਦੇ ਹਨ। ਆਮ ਤੌਰ 'ਤੇ 18 ਸਾਲ ਤੱਕ ਦੇ ਯਾਨੀ ਬਾਲਗ ਹੋਣ ਤੋਂ ਪਹਿਲਾਂ ਵਿਅਕਤੀਆਂ ਨੂੰ ਕਨੂੰਨੀ ਤੌਰ ਉੱਤੇ ਬੱਚਾ ਹੀ ਪਰਿਭਾਸ਼ਤ ਕੀਤਾ ਜਾਂਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਇਹ ਉਮਰ ਦਾ ਤੋੜ ਬਿੰਦੂ ਵੱਖ ਵੱਖ ਹੋ ਸਕਦਾ ਹੈ।
ਕਾਨੂੰਨੀ, ਜੈਵਿਕ ਅਤੇ ਸਮਾਜਕ ਪਰਿਭਾਸ਼ਾਵਾਂ[ਸੋਧੋ]
ਵਿਕਾਸ[ਸੋਧੋ]
ਸਿਹਤ[ਸੋਧੋ]
ਜਿੰਮੇਦਾਰੀ ਦੀ ਉਮਰ[ਸੋਧੋ]
ਜ਼ਿੰਮੇਵਾਰੀ ਦੀ ਉਮਰ[ਸੋਧੋ]
ਬਾਲ ਮੌਤ ਦਰ[ਸੋਧੋ]
ਸਿੱਖਿਆ[ਸੋਧੋ]
ਬੱਚਿਆਂ ਪ੍ਰਤੀ ਰਵੱਈਆ[ਸੋਧੋ]
ਐਮਰਜੈਂਸੀ ਅਤੇ ਸੰਘਰਸ਼[ਸੋਧੋ]
ਬਾਲ ਅਧਿਆਪਨ[ਸੋਧੋ]
ਦੁਨੀਆ ਦੇ ਸਾਰੇ ਦੇਸ਼ਾਂ ਦੀ ਸਭ ਤੋਂ ਵੱਡੀ ਦੌਲਤ ਬੱਚੇ ਹੁੰਦੇ ਹਨ। ਜੇਕਰ ਇਸ ਸਮੇਂ ਉਹ ਗੋਦ ਦਾ ਖਿਡੌਣਾ ਹੈ ਤਾਂ ਅੱਗੇ ਚਲਕੇ ਉਹੀ ਭਵਿੱਖ ਦਾ ਨਿਰਮਾਤਾ ਬਣੇਗਾ। ਮਾਂ ਦੀ ਗੋਦ ਬੱਚੇ ਦੀ ਮੁਢਲੀ ਸਿੱਖਿਆ ਸੰਸਥਾ ਹੁੰਦੀ ਹੈ। ਇਥੋਂ ਉਹ ਇਖਲਾਕ, ਹੱਸਣਾ, ਵੱਡਿਆਂ ਦਾ ਸਤਿਕਾਰ ਅਤੇ ਦੁਨੀਆ ਵਿੱਚ ਜੀਣ ਦੇ ਸਲੀਕੇ ਸਿੱਖ ਕੇ ਸਮਾਜ ਦਾ ਅੰਗ ਬਣਦਾ ਹੈ।
ਗੈਲਰੀ[ਸੋਧੋ]
ਹਵਾਲੇ[ਸੋਧੋ]
- ↑ "Child". TheFreeDictionary.com. Retrieved January 5, 2013.
- ↑ "Child". Oxford University Press. Retrieved January 5, 2013.