ਪਛਾਣ-ਸ਼ਬਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਗਰੇਜ਼ੀ ਵਿਕੀਪੀਡੀਆ 'ਚ ਭਰਤੀ ਹੋਣ ਵਾਸਤੇ ਫਾਰਮ ਜਿਸ ਵਿੱਚ ਵਰਤੋਂਕਾਰ ਦਾ ਨਾਂ ਅਤੇ ਪਛਾਣ-ਸ਼ਬਦ ਲੁੜੀਂਦਾ ਹੁੰਦਾ ਹੈ।

ਪਛਾਣ-ਸ਼ਬਦ ਜਾਂ ਪਾਸਵਰਡ ਇੱਕ ਅਜਿਹਾ ਸ਼ਬਦ ਜਾਂ ਚਿੰਨਾਂ ਦੀ ਲੜੀ ਹੁੰਦੀ ਹੈ ਜਿਸ ਨੂੰ ਕਿਸੇ ਵਸੀਲੇ ਤੱਕ ਪਹੁੰਚ ਕਰਨ ਵਾਸਤੇ ਜਾਂ ਆਪਣੀ ਪਛਾਣ ਸਾਬਤ ਕਰਨ ਵਾਸਤੇ ਵਰਤੋਂਕਾਰ ਦੀ ਤਸਦੀਕੀ ਵਜੋਂ ਵਰਤਿਆ ਜਾਂਦਾ ਹੈ। ਇਹਨੂੰ ਉਹਨਾਂ ਲੋਕਾਂ ਤੋਂ ਗੁਪਤ ਰੱਖਣਾ ਚਾਹੀਦਾ ਹੈ ਜਿਹਨਾਂ ਕੋਲ਼ ਪਹੁੰਚ ਦੀ ਇਜਾਜ਼ਤ ਨਾ ਹੋਵੇ।