ਪਟਿਆਲਾ ਪੈੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਟਿਆਲਾ ਪੈੱਗ ਸ਼ਰਾਬ ਨੂੰ ਮਿਣਨ ਦਾ ਇੱਕ ਤਰੀਕਾ ਹੈ, ਜਿਹੜਾ ਕਿ ਭਾਰਤੀ ਪੰਜਾਬ ਵਿੱਚ ਪ੍ਰਸਿੱਧ ਹੈ। ਇਸ ਦੀ ਮਾਤਰਾ ਲਗਭਗ 120 ਮਿਲੀ ਲੀਟਰ ਹੁੰਦੀ ਹੈ। ਇਸ ਵਿੱਚ ਗਲਾਸ ਨੂੰ ਮੋਟੇ ਤੌਰ 'ਤੇ ਉੱਪਰ ਤੱਕ ਭਰਿਆ ਜਾਂਦਾ ਹੈ। ਇਹ ਆਮ ਪੈੱਗ ਨਾਲੋਂ 50% ਜ਼ਿਆਦਾ ਹੁੰਦੀ ਹੈ। ਇਸ ਦਾ ਇਹ ਨਾਂ ਭਾਰਤੀ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਪਇਆ।[1]

ਹਵਾਲੇ[ਸੋਧੋ]

  1. Kirin Narayan, Love, stars, and all that, Piatkus, 1995, ISBN 978-0-7499-0265-0, http://books.google.com/books?id=5CAgAQAAIAAJ, "... A Patiala peg is as high as the distance between pinky and index finger"