ਸਮੱਗਰੀ 'ਤੇ ਜਾਓ

ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਠਾਨਕੋਟ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਪੰਜਾਬ ਰਾਜ ਦੇ ਪਠਾਨਕੋਟ ਜ਼ਿਲ੍ਹੇ ਦੇ ਪਠਾਨਕੋਟ ਸ਼ਹਿਰ ਵਿੱਚ ਸਥਿਤ ਹੈ ਇਹ ਸਟੇਸ਼ਨ ਦਾ ਕੋਡ: (PTK) ਹੈ। ਅਤੇ ਪਠਾਨਕੋਟ ਵਿੱਚ ਸੇਵਾ ਕਰਦਾ ਹੈ। ਇਹ ਸਟੇਸ਼ਨ ਦਾ ਪਹਿਲਾ ਨਾਮ ਚੱਕੀ ਬੈਂਕ ਸਟੇਸ਼ਨ ਸੀ। ਇਹ ਦਿੱਲੀ ਜੰਮੂ ਮੁੱਖ ਰੇਲ ਲਾਇਨ ਉੱਪਰ ਹੈ।

ਇਤਿਹਾਸ

[ਸੋਧੋ]

107 ਕਿਲੋਮੀਟਰ (66 ਮੀਲ) ਲੰਬੀ 5 ਫੁੱਟ 6 ਇੰਚ 1,676 ਮਿਲੀਮੀਟਰ) ਬ੍ਰੌਡ ਗੇਜ ਅੰਮ੍ਰਿਤਸਰ-ਪਠਾਨਕੋਟ ਲਾਈਨ 1884 ਵਿੱਚ ਖੋਲ੍ਹੀ ਗਈ ਸੀ। ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ 164 ਕਿਲੋਮੀਟਰ (101.9 ਮੀਲ) ਲੰਬਾ 762 ਮਿਲੀਮੀਟਰ (2 ਫੁੱਟ 6 ਇੰਚ) ਚੌੜਾ ਤੰਗ-ਗੇਜ ਕਾਂਗੜਾ ਵੈਲੀ ਰੇਲਵੇ 1929 ਵਿੱਚ ਚਾਲੂ ਕੀਤਾ ਗਿਆ ਸੀ। ਜਲੰਧਰ ਸ਼ਹਿਰ ਤੋਂ ਮੁਕੇਰੀਆਂ ਤੱਕ ਲਾਈਨ 1915 ਵਿੱਚ ਬਣਾਈ ਗਈ ਸੀ। ਮੁਕੇਰੀਆਂ-ਪਠਾਨਕੋਟ ਲਾਈਨ 1952 ਵਿੱਚ ਬਣਾਈ ਗਈ ਸੀ। ਪਠਾਨਕੋਟ-ਜੰਮੂ ਤਵੀ ਲਾਈਨ ਦਾ ਨਿਰਮਾਣ 1965 ਵਿੱਚ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ 1965 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 1971 ਵਿੱਚ ਖੋਲ੍ਹਿਆ ਗਿਆ ਸੀ।

ਹਵਾਲੇ

[ਸੋਧੋ]
  1. https://indiarailinfo.com/departures/pathankot-cantt-ptkc/10206