ਪਥੇਰ ਪਾਂਚਾਲੀ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਥੇਰ ਪਾਂਚਾਲੀ  
ਲੇਖਕਬਿਭੂਤੀਭੂਸ਼ਨ ਬੰਦੋਪਾਧਿਆਏ
ਮੂਲ ਸਿਰਲੇਖপথের পাঁচালী
ਦੇਸ਼India
ਭਾਸ਼ਾਬੰਗਾਲੀ
ਵਿਧਾਬਿਲਦੁੰਗਸਰੋਮਨ, ਤ੍ਰਾਸਦੀ, ਪਰਿਵਾਰਕ ਡਰਾਮਾ
ਪ੍ਰਕਾਸ਼ਕRanjan Prakashalay, BY 1336,
ਇਸ ਤੋਂ ਬਾਅਦAparajito

ਪਥੇਰ ਪਾਂਚਾਲੀ (ਬੰਗਾਲੀ পথের পাঁচালী, Pôther Pãchali, ਅੰਗਰੇਜ਼ੀ ਅਨੁਵਾਦ: Song of the Road[1]) ਬਿਭੂਤੀਭੂਸ਼ਨ ਬੰਦੋਪਾਧਿਆਏ ਦਾ ਲਿਖਿਆ ਨਾਵਲ ਹੈ ਅਤੇ ਬਾਅਦ ਨੂੰ ਸੱਤਿਆਜੀਤ ਰਾਏ ਨੇ ਇਸ ਤੇ ਇਸੇ ਨਾਮ ਦੀ ਫ਼ਿਲਮ ਬਣਾਈ।

ਹਵਾਲੇ[ਸੋਧੋ]

  1. Pather Panchali, Oxford University Press, ISBN 0-19-565709-8