ਪਦਮਨੀ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਦਮਨੀ ਰਾਮਾਚੰਦਰਨ
ਤਸਵੀਰ:PadminiTM.jpg
ਜਨਮਪਦਮਨੀ
(1932-06-12)12 ਜੂਨ 1932[1]
ਤੀਰੂਵੰਥਪੁਰਮ, ਤਰਾਵਨਕੋਰ
ਮੌਤ24 ਸਤੰਬਰ 2006(2006-09-24) (ਉਮਰ 74)
ਚੇਨਈ, ਤਾਮਿਲ ਨਾਡੂ, ਭਾਰਤ
ਹੋਰ ਨਾਂਮਨਾਤੀਆ ਪੇਰੋਲੀ, ਪਾਪਿਮਾ
ਸਾਥੀਰਾਮਾਚੰਦਰਨ
ਮਾਤਾ-ਪਿਤਾ(s)ਗੋਪਾਲ ਪਿੱਲੇ, ਸਰਸਵਤੀਅੱਮਾ

ਪਦਮਨੀ (12 ਜੂਨ 1932[1] – 24 ਸਤੰਬਰ 2006) ਇੱਕ ਭਾਰਤੀ ਅਭਿਨੇਤਰੀ ਸੀ ਅਤੇ ਸਿਖਲਾਈ ਪ੍ਰਾਪਤ ਭਰਤਨਾਟਿਅਮ ਨਰਤਕੀ ਸੀ, ਜਿਸਨੇ 250 ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[1] ਉਸ ਨੇ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਪਦਮਨੀ, ਉਸ ਦੀ ਵੱਡੀ ਭੈਣ ਲਲਿਤਾ ਅਤੇ ਉਸ ਦੀ ਛੋਟੀ ਭੈਣ ਰਾਗਿਨੀ, ਤਿੰਨਾਂ ਨੂੰ "ਤਰਾਵਨਕੋਰ ਭੈਣਾਂ" ਕਿਹਾ ਜਾਂਦਾ ਸੀ।[2]

ਹਵਾਲੇ[ਸੋਧੋ]

  1. 1.0 1.1 1.2 "Front Page: Queen of Tamil cinema no more". Chennai, India: The Hindu. 2006-09-26. Retrieved 2011-06-07. 
  2. "Friday Review Chennai: Beauty, charm, charisma". Chennai, India: The Hindu. 2006-09-29. Retrieved 2011-06-07.