ਪਦਾਰਥ ਦੀਆਂ ਅਵਸਥਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਦਾਰਥ ਦੀਆਂ ਅਵਸਥਾਵਾਂ ਕਿਸੇ ਪਦਾਰਥ ਦੀ ਖ਼ਾਸ ਅਵਸਥਾ ਜੋ ਹਰੇਕ ਮਾਦਾ ਰੱਖਦਾ ਹੈ ਨੂੰ ਪਦਾਰਥ ਦੀ ਅਵਸਥਾ ਕਿਹਾ ਜਾਂਦਾ ਹੈ। ਆਮ ਤੌਰ 'ਤੇ ਪਦਾਰਥ ਦੀਆਂ ਚਾਰ ਅਵਸਥਾਵਾਂ ਮੰਨੀਆ ਜਾਂਦੀਆ ਹਨ ਜਿਵੇਂ ਕਿ ਠੋਸ, ਤਰਲ, ਗੈਸ ਅਤੇ ਪਲਾਜ਼ਮਾ। ਇਸ ਤੋਂ ਇਲਾਵਾ ਬੋਸ-ਆਈਨਸਟਾਈਨ ਸੰਘਣਾਪਣ ਅਤੇ ਨਿਊਟਰਾਨ ਡੀਜਨਰੇਟ ਮਾਦਾ ਵੀ ਅਵਸਥਾਵਾਂ ਹਨ। ਇੱਕ ਹੋਰ ਕੁਆਰਕ-ਗਲੁਅਨ ਪਲਾਜ਼ਮਾ ਅਵਸਥਾ ਹੈ ਪਰ ਇਹ ਅਜੇ ਤੱਕ ਪ੍ਰੈਕਟੀਕਲ ਨਹੀਂ ਹੈ।

ਪਦਾਰਥ ਦੀਆਂ ਅਵਸਥਾਵਾਂ ਹੇਠ ਲਿਖੀਆਂ ਹਨ।[1]

ਠੋਸ

ਤਰਲ

ਗੈਸ

ਪਲਾਜ਼ਮਾ

ਹਵਾਲੇ[ਸੋਧੋ]

  1. * 2005-06-22, MIT News: MIT physicists create new form of matter Citat: "... They have become the first to create a new type of matter, a gas of atoms that shows high-temperature superfluidity."