ਪਨਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਨਾਮਾ ਦਾ ਗਣਰਾਜ
República de Panamá (ਸਪੇਨੀ)
ਪਨਾਮਾ ਦਾ ਝੰਡਾ Coat of arms of ਪਨਾਮਾ
ਮਾਟੋ"Pro Mundi Beneficio"  (ਲਾਤੀਨੀ)
"ਦੁਨੀਆਂ ਦੇ ਲਾਭ ਲਈ"
ਕੌਮੀ ਗੀਤHimno Nacional de Panamá  (ਸਪੇਨੀ)
ਪਨਾਮਾ ਦ ਰਾਸ਼ਟਰੀ ਗੀਤ
ਪਨਾਮਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪਨਾਮਾ ਸ਼ਹਿਰ
8°58′N 79°32′W / 8.967°N 79.533°W / 8.967; -79.533
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  ਅਮੇਰ-ਭਾਰਤੀ ਅਤੇ ਮੇਸਤੀਸੋ 68%
ਕਾਲੇ 10%
ਗੋਰੇ 15%
ਅਮੇਰ-ਭਾਰਤੀ 6%
ਵਾਸੀ ਸੂਚਕ ਪਨਾਮੀ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰੀ ਗੀਤ ਰਿਕਾਰਦੋ ਮਾਰਤੀਨੇਯੀ
 -  ਉਪ-ਰਾਸ਼ਟਰਪਤੀ ਹੁਆਨ ਕਾਰਲੋਸ ਬਾਰੇਲਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਸਪੇਨ ਤੋਂ 28 ਨਵੰਬਰ 1821 
 -  ਕੋਲੰਬੀਆ ਤੋਂ 3 ਨਵੰਬਰ 1903 
ਖੇਤਰਫਲ
 -  ਕੁੱਲ 75 ਕਿਮੀ2 (118ਵਾਂ)
29 sq mi 
 -  ਪਾਣੀ (%) 2.9
ਅਬਾਦੀ
 -  ਅਗਸਤ 2012 ਦੀ ਮਰਦਮਸ਼ੁਮਾਰੀ 3,595,490 
 -  ਆਬਾਦੀ ਦਾ ਸੰਘਣਾਪਣ 47.6/ਕਿਮੀ2 (156ਵਾਂ)
123.3/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2012 ਦਾ ਅੰਦਾਜ਼ਾ
 -  ਕੁਲ $55.797 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $15,265[1] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2012 ਦਾ ਅੰਦਾਜ਼ਾ
 -  ਕੁੱਲ $34.819 ਬਿਲੀਅਨ[1] 
 -  ਪ੍ਰਤੀ ਵਿਅਕਤੀ ਆਮਦਨ $9,526[1] 
ਜਿਨੀ (2009) 52[2] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.768[3] (ਉੱਚਾ) (58ਵਾਂ)
ਮੁੱਦਰਾ ਬਾਲਬੋਆ, ਅਮਰੀਕੀ ਡਾਲਰ (PAB, USD)
ਸਮਾਂ ਖੇਤਰ ਪੂਰਬੀ ਸਮਾਂ (ਯੂ ਟੀ ਸੀ−5)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .pa
ਕਾਲਿੰਗ ਕੋਡ +507

ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (ਸਪੇਨੀ: República de Panamá ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿੱਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।

ਹਵਾਲੇ[ਸੋਧੋ]