ਕੋਲੰਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਲੰਬੀਆ ਦਾ ਗਣਰਾਜ
República de Colombia
ਕੋਲੰਬੀਆ ਦਾ ਝੰਡਾ Coat of arms of ਕੋਲੰਬੀਆ
ਮਾਟੋ"Libertad y Orden"
"ਸੁਤੰਤਰਤਾ ਅਤੇ ਸੁਸ਼ਾਸਨ"
ਕੌਮੀ ਗੀਤ¡Oh, Gloria Inmarcesible!
ਓ ਸਦਾਬਹਾਰ ਵਡਿਆਈ!
ਕੋਲੰਬੀਆ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੋਗੋਤਾ
4°35′N 74°4′W / 4.583°N 74.067°W / 4.583; -74.067
ਰਾਸ਼ਟਰੀ ਭਾਸ਼ਾਵਾਂ ਸਪੇਨੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ੭੨ ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ[1]
ਜਾਤੀ ਸਮੂਹ ([2])
 • ੮੬.੦% ਬਹੁ-ਨਸਲੀ
 • ੪੯.੦% ਮੇਸਤੀਸੋ
 • ੩੭.੦% ਗੋਰੇ
 • ੧੦.੬% ਅਫ਼ਰੀਕੀ-ਕੋਲੰਬੀਆਈ
 • (ਮੁਲਾਤੋ ਸਮੇਤ)
 • ੩.੪% ਅਮੇਰ-ਭਾਰਤੀ
ਵਾਸੀ ਸੂਚਕ ਕੋਲੰਬੀਆਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਹੁਆਨ ਮਾਨੁਏਲ ਸਾਂਤੋਸ
 -  ਉਪ-ਰਾਸ਼ਟਰਪਤੀ ਆਂਹੇਲੀਨੋ ਗਾਰਸੋਨ
ਵਿਧਾਨ ਸਭਾ ਕਾਂਗਰਸ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੁਤੰਤਰਤਾ (ਸਪੇਨ ਤੋਂ)
 -  ਘੋਸ਼ਣਾ ੨੦ ਜੁਲਾਈ ੧੮੧੦ 
 -  ਮਾਨਤਾ ੭ ਅਗਸਤ ੧੮੧੯ 
 -  ਵਰਤਮਾਨ ਸੰਵਿਧਾਨ ੪ ਜੁਲਾਈ ੧੯੯੧ 
ਖੇਤਰਫਲ
 -  ਕੁੱਲ 1 ਕਿਮੀ2 (੨੬ਵਾਂ)
440 sq mi 
 -  ਪਾਣੀ (%) ੮.੮ (੧੭ਵਾਂ)
ਅਬਾਦੀ
 -  ਫਰਵਰੀ ੨੦੧੨ ਦਾ ਅੰਦਾਜ਼ਾ ੪੬,੩੬੬,੩੬੪[3] (੨੭ਵਾਂ)
 -  ੨੦੦੫ ਦੀ ਮਰਦਮਸ਼ੁਮਾਰੀ ੪੨,੮੮੮,੫੯੨[3] 
 -  ਆਬਾਦੀ ਦਾ ਸੰਘਣਾਪਣ ੪੦.੭੪/ਕਿਮੀ2 (੧੭੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) ੨੦੧੧ ਦਾ ਅੰਦਾਜ਼ਾ
 -  ਕੁਲ $471.964 billion[4] 
 -  ਪ੍ਰਤੀ ਵਿਅਕਤੀ ਆਮਦਨ $੧੦,੨੪੮[4] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩੨੮.੪੨੨ ਬਿਲੀਅਨ[4] 
 -  ਪ੍ਰਤੀ ਵਿਅਕਤੀ ਆਮਦਨ $੭,੧੩੧[4] 
ਜਿਨੀ (੨੦੧੦) ੫੫.੯[5] (ਉੱਚਾ) 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੧੦[6] (ਉੱਚਾ) (੮੭ਵਾਂ)
ਮੁੱਦਰਾ ਪੇਸੋ (COP)
ਸਮਾਂ ਖੇਤਰ ਕੋਲੰਬੀਆਈ ਸਮਾਂ (ਯੂ ਟੀ ਸੀ−੫)
Date formats ਦਦ−ਮਮ−ਸਸਸਸ
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .co
ਕਾਲਿੰਗ ਕੋਡ +੫੭

ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (ਸਪੇਨੀ: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ[7] ਅਤੇ ਬ੍ਰਾਜ਼ੀਲ,[8] ਦੱਖਣ ਵੱਲ ਏਕੁਆਡੋਰ ਅਤੇ ਪੇਰੂ[9] ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆਂ ਦਾ ੨੬ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ੪.੬ ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆਂ ਦਾ ੨੭ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[4] ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।

ਹਵਾਲੇ[ਸੋਧੋ]

 1. (ਸਪੇਨੀ) Constitution of Colombia, 1991, Article 10.
 2. (ਸਪੇਨੀ) Colombia a country study, 2010, pp. 86, 87.
 3. 3.0 3.1 "Animated clock". Colombian State Department. http://www.dane.gov.co/reloj/reloj_animado.php. Retrieved on 4 February 2012. 
 4. 4.0 4.1 4.2 4.3 4.4 "World Economic Outlook Database". International Monetary Fund. April 2012. http://www.imf.org/external/pubs/ft/weo/2012/01/weodata/weorept.aspx?sy=2011&ey=2012&scsm=1&ssd=1&sort=subject&ds=.&br=1&pr1.x=99&pr1.y=11&c=311%2C336%2C213%2C263%2C313%2C268%2C316%2C343%2C339%2C273%2C218%2C278%2C223%2C283%2C228%2C288%2C233%2C293%2C238%2C361%2C321%2C362%2C243%2C364%2C248%2C366%2C253%2C369%2C328%2C298%2C258%2C299&s=NGDPD%2CNGDPDPC%2CPPPGDP%2CPPPPC&grp=0&a=. Retrieved on 11 September 2012. 
 5. "Gini Index". World Bank. http://data.worldbank.org/indicator/SI.POV.GINI/. Retrieved on 2 March 2011. 
 6. Indicadores Internacionales sobre Desarrollo Humano – PNUD. Hdr.undp.org. Retrieved on 14 May 2012.
 7. Gerhar Sandner, Beate Ratter, Wolf Dietrich Sahr and Karsten Horsx (1993). "Conflictos Territoriales en el Mar Caribe: El conflicto fronterizo en el Golfo de Venezuela" (in Spanish). Biblioteca Luis Angel Arango. http://www.lablaa.org/blaavirtual/geografia/ctemc/ctemc03.htm. Retrieved on 5 January 2008. 
 8. The Geographer Office of the Geographer Bureau of Intelligence and Research (15 April 1985). "Brazil-Colombia boundary" (PDF). International Boundary Study. http://www.law.fsu.edu/library/collection/LimitsinSeas/IBS174.pdf. Retrieved on 5 January 2008. 
 9. CIA (13 December 2007). "Ecuador". World Fact Book. https://www.cia.gov/library/publications/the-world-factbook/geos/ec.html. Retrieved on 5 January 2008. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png