ਪਰਗਟ ਸਿੰਘ ਲਿੱਦੜਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਗਟ ਸਿੰਘ ਲਿੱਦੜਾਂ ਪੰਜਾਬੀ ਗੀਤਕਾਰ ਸੀ।ਪਰਗਟ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਲਿੱਦੜਾਂ ’ਚ ਪਿਤਾ ਰਣ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਹੋਇਆ। ਉਹ ਸੰਗਰੂਰ ਜ਼ਿਲ੍ਹੇ ਵਿੱਚ ਮਸਤੂਆਣਾ ਸਾਹਿਬ ਨੇੜੇ ਪਿੰਡ ਲਿੱਦੜਾਂ ਵਿੱਚ ਰਹਿੰਦਾ ਸੀ। ਉਸ ਦੇ ਲਿਖੇ ਗੀਤ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਗਾਏ ਹਨ।[1] ਉਹਨਾਂ ਦਾ ਦਿਹਾਂਤ 5 ਮਾਰਚ 2019 ਨੂੰ ਹੋਇਆ।[2]

ਹਵਾਲੇ[ਸੋਧੋ]

  1. "ਦਿਲਾਂ ਵਿੱਚ ਵਸਦਾ ਰਹੇਗਾ ਪਰਗਟ ਸਿੰਘ ਲਿੱਦੜਾਂ". Punjabi Tribune Online (in ਹਿੰਦੀ). 2019-03-16. Retrieved 2019-03-16.[permanent dead link]
  2. "ਉੱਘੇ ਗੀਤਕਾਰ ਪਰਗਟ ਲਿੱਦੜਾਂ ਦਾ ਦੇਹਾਂਤ". Punjabi Tribune Online (in ਹਿੰਦੀ). 2019-03-06. Retrieved 2019-03-16.[permanent dead link]