ਸਮੱਗਰੀ 'ਤੇ ਜਾਓ

ਪਰਚੀਆਂ ਸੇਵਾ ਦਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਰਚੀਆਂ ਸੇਵਾ ਦਾਸ ਜਾਂ ਪਰਚੀਆਂ ਪਾਤਸ਼ਾਹੀ ਦਸ ਕੀਆਂ "ਸੇਵਾ ਦਾਸ ਉਦਾਸੀ" ਦੁਆਰਾ ਲਿਖੀ ਪੰਜਾਬੀ ਇੱਕ ਵਾਰਤਕ ਰਚਨਾ ਹੈ। ਇਸ ਵਿੱਚ ਕੁੱਲ 50 ਸਾਖੀਆਂ ਹਨ ਜਿਹਨਾਂ ਵਿੱਚੋਂ ਪਹਿਲੀਆਂ 8 ਸਿੱਖਾਂ ਦੇ ਪਹਿਲੇ 8 ਗੁਰੂਆਂ ਬਾਰੇ ਹਨ, ਅਗਲੀਆਂ 4 ਸਿਖਾਂ ਦੇ ਨੌਵੇਂ ਗੁਰੂ ਬਾਰੇ ਹਨ ਅਤੇ ਬਾਕੀ ਦੀਆਂ 38 ਸਿੱਖਾਂ ਦੇ ਦਸਵੇਂ ਗੁਰੂ ਨਾਲ ਸਬੰਧਿਤ ਹਨ।[1]

ਹਵਾਲੇ

[ਸੋਧੋ]
  1. "ਪੰਜਾਬੀਪੀਡੀਆ ਉੱਤੇ ਪਰਚਿਆਂ ਪਾਤਸ਼ਾਹੀ ਦਸ ਕੀਆਂ ਬਾਰੇ". Retrieved 6 ਅਕਤੂਬਰ 2015.