ਪਰਮਿੰਦਰ ਸੰਧੂ
ਦਿੱਖ
ਪਰਮਿੰਦਰ ਕੌਰ ਸੰਧੂ (ਪਰਮਿੰਦਰ ਸੰਧੂ) (1959 - 5 ਫ਼ਰਵਰੀ 2011) ਇੱਕ ਪੰਜਾਬੀ ਲੋਕ ਗਾਇਕ ਅਤੇ ਅਭਿਨੇਤਰੀ ਸੀ। ਉਸਨੇ ਸੱਤ ਸਾਲ ਦੀ ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਵੀ ਸੰਗੀਤ ਦਾ ਸ਼ੌਕੀਨ ਸੀ, ਉਸਨੇ ਹਮੇਸ਼ਾਂ ਆਪਣੀ ਪੁਤਰੀ ਨੂੰ ਉਤਸਾਹਿਤ ਕੀਤਾ। ਉਸਨੇ ਪਟਿਆਲਾ ਘਾਰਾਣਾ ਦੇ ਉਸਤਾਦ ਬਾਕਰ ਹੁਸੈਨ ਤੋਂ ਸੰਗੀਤ ਸਿੱਖਿਆ।ਉਸਨੇ ਜਸਵੰਤ ਸੰਦੀਲਾ, ਕੁਲਦੀਪ ਮਾਣਕ, ਕਰਨੈਲ ਗਿੱਲ, ਸੁਰਿੰਦਰ ਸ਼ਿੰਦਾ, ਸੀਤਲ ਸਿੰਘ ਸੀਤਲ ਅਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਬਹੁਤ ਸਾਰੇ ਸੋਲੋ ਅਤੇ ਡਿਊਟ ਗਾਣੇ ਕਰਵਾਏ।[1]
ਹਵਾਲੇ
[ਸੋਧੋ]- ↑ "Parminder Sandhu". IMDb. Retrieved 2022-07-26.