ਜਸਵੰਤ ਸੰਦੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਸਵੰਤ ਸੰਦੀਲਾ(جسونت سندیلا) ਪੰਜਾਬੀ ਦਾ ਗਾਇਕ ਤੇ ਗੀਤਕਾਰ ਹੈ।

ਜਸਵੰਤ ਸੰਦੀਲੇ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਧਾਂਦਰਾ ਵਿਖੇ ਹੋਇਆ। [1] ਐਮ ਏ ਇਕਨੋਮਿਕਸ ਪਾਸ ਹੈ। ਇਸ ਨੇ ਐਫ ਸੀ ਆਈ ਮਹਿਕਮੇ ਵਿੱਚ ਨੌਕਰੀ ਵੀ ਕੀਤੀ। ਸੰਦੀਲੇ ਨੇ ਪਰਮਿੰਦਰ ਸੰਧੂ ਗੁਲਸ਼ਨ ਕੋਮਲ, ਕੁਲਦੀਪ ਕੌਰ,ਦਲਜੀਤ ਕੌਰ ਅਤੇ ਰਿੰਪੀ ਅਹੂਜਾ ਵਗਗੀਆਂ ਮਸਹੂਰ ਗਾਇਕਾਵਾਂ ਨਾਲ [2] ਵੀ ਰਿਕਾਰਡ ਕਰਵਾਏ।

ਪੁਸਤਕਾਂ[ਸੋਧੋ]

  1. ਗੀਤਾਂ ਭਰੀ ਕਹਾਣੀ
  2. ਮੇਰੇ ਪੱਲੇ ਪੈ ਗਿਆ ਅਮਲੀ
  3. ਤੇਰੇ ਜਾਣ ਪਿਛੋਂ

ਹਵਾਲੇ[ਸੋਧੋ]

  1. https://www.punjabitribuneonline.com/news/satrang/jaswant-sandila-guardian-of-cultural-songs-221612
  2. "ਪੁਰਾਲੇਖ ਕੀਤੀ ਕਾਪੀ". Archived from the original on 2023-04-01. Retrieved 2023-04-01.