ਪਰਲ ਐੱਸ ਬੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਰਲ ਐੱਸ. ਬੱਕ
ਪਰਲ ਬੱਕ, ਅੰਦਾਜ਼ਨ 1972.
ਜਨਮ ਪਰਲ ਸਿਡਨਸਟਰਿਕਰ
(1892-06-26)26 ਜੂਨ 1892
ਹਿੱਲਸਬੋਰੋ, ਵੈਸਟ ਵਿਰਜੀਨੀਆ, ਯੂਨਾਇਟਡ ਸਟੇਟਸ
ਮੌਤ 6 ਮਾਰਚ 1973(1973-03-06) (ਉਮਰ 80)
ਡੈਨਬੀ, ਵੇਰਮੋਂਟ, ਯੂਨਾਇਟਡ ਸਟੇਟਸ
ਕੌਮੀਅਤ ਅਮਰੀਕੀ
ਕਿੱਤਾ ਲੇਖਕ, ਅਧਿਆਪਕ
ਜੀਵਨ ਸਾਥੀ ਜਾਹਨ ਲੋੱਸਿੰਗ ਬੱਕ (1917–1935)
ਰਿਚਰਡ ਵਾਲਸ਼ (1935–1960) ਮੌਤ ਤੱਕ
ਇਨਾਮ
ਦਸਤਖ਼ਤ

ਪਰਲ ਸਿਡਨਸਟਰਿਕਰ ਬੱਕ (26 ਮਾਰਚ 1892 – 6 ਮਾਰਚ 1973), ਚੀਨ ਵਾਲਾ ਨਾਮ ਸਾਈ ਝੇਨਜ਼ੂ (ਚੀਨੀ: ; ਪਿਨਯਿਨ: Sài Zhēnzhū), ਅਮਰੀਕੀ ਲੇਖਕ ਅਤੇ ਨਾਵਲਕਾਰ ਸੀ। ਮਿਸ਼ਨਰੀ ਪਰਵਾਰ ਵਿੱਚੋਂ ਹੋਣ ਕਰ ਕੇ, ਬੱਕ ਨੇ 1934 ਤੋਂ ਪਹਿਲਾਂ ਆਪਣਾ ਬਹੁਤਾ ਜੀਵਨ ਚੀਨ ਵਿੱਚ ਬਤੀਤ ਕੀਤਾ। ਉਹਦਾ ਨਾਵਲ ਦ ਗੁੱਡ ਅਰਥ 1931 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ 1932 ਵਿੱਚ ਨਾਵਲ ਲਈ ਪੁਲਿਤਜ਼ਰ ਪੁਰਸਕਾਰ ਪ੍ਰਾਪਤ ਨਾਵਲ ਹੈ। ਇਹ 1931 ਅਤੇ 1932 ਵਿੱਚ ਦੋਨੋਂ ਸਾਲ ਅਮਰੀਕਾ ਦੇ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਵਿੱਚੋਂ ਸੀ ਉਸਨੂੰ 1938 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਮਿਲਿਆ।[1]

ਹਵਾਲੇ[ਸੋਧੋ]

  1. The Nobel Prize in Literature 1938". [1] Accessed 9 Mar 2013