ਪਰਵਾਨ
ਦਿੱਖ
ਅਫ਼ਗਾਨਿਸਤਾਨ (ਫਾਰਸੀ/ਪਸ਼ਤੋ: پروان) ਦਾ ਇੱਕ ਪ੍ਰਾਂਤ ਹੈ। ਇਹ ਦੇਸ਼ ਦੇ ਪੂਰਬ ਵਿੱਚ ਸਥਿਤ ਹੈ। ਇਸ ਸੂਬੇ ਦਾ ਖੇਤਰਫਲ 5,974 ਵਰਗ ਕਿਲੋਮੀਟਰ ਹੈ ਅਤੇ ਇਸਦੀ ਆਬਾਦੀ 2009 ਵਿੱਚ ਲਗਭਗ 5.6 ਲੱਖ ਦੱਸੀ ਗਈ ਸੀ।[1]ਇਸ ਸੂਬੇ ਦੀ ਰਾਜਧਾਨੀ ਚਾਰੀਕਰ (ur) ਸ਼ਹਿਰ ਹੈ। ਇੱਥੋਂ ਦੀ ਜ਼ਿਆਦਾਤਰ ਆਬਾਦੀ ਫਾਰਸੀ ਬੋਲਣ ਵਾਲੇ ਤਾਜਿਕ ਲੋਕਾਂ ਦੀ ਹੈ, ਹਾਲਾਂਕਿ ਇੱਥੇ ਪਸ਼ਤੂਨ ਭਾਈਚਾਰੇ ਦੇ ਲੋਕ ਵੀ ਹਨ।


ਇਤਿਹਾਸ
[ਸੋਧੋ]ਇਹ ਮੰਨਿਆ ਜਾਂਦਾ ਹੈ ਕਿ ਪਰਵਾਨ ਵਿੱਚ ਪਹਿਲੀਆਂ ਬਸਤੀਆਂ ਸਿਕੰਦਰ ਮਹਾਨ ਦੁਆਰਾ ਆਪਣੇ ਹਮਲੇ ਅਤੇ ਜਿੱਤ ਤੋਂ ਬਾਅਦ ਬਣਾਈਆਂ ਗਈਆਂ ਸਨ। ਅਰਬਾਂ ਨੇ ਇਸ ਉੱਤੇ 792 ਈਸਵੀ ਵਿੱਚ ਕਬਜ਼ਾ ਕਰ ਲਿਆ। 1221 ਵਿੱਚ, ਇੱਥੇ ਮੰਗੋਲ ਹਮਲਾਵਰਾਂ ਅਤੇ ਖਵਾਰਜ਼ਮੀਅਨ ਸਾਮਰਾਜ ਵਿਚਕਾਰ ਇੱਕ ਲੜਾਈ ਹੋਈ, ਜਿਸ ਵਿੱਚ ਮੰਗੋਲਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ The World Factbook: Afghanistan (अंग्रेज़ी) Archived 20 September 2017[Date mismatch] at the Wayback Machine., Central Intelligence Agency (सी आइ ए), Accessed 27 दिसम्बर 2011