ਪਰਵੀਨ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰਵੀਨ ਮਲਿਕ ਇੱਕ ਪਾਕਿਸਤਾਨੀ ਪੰਜਾਬੀ ਲੇਖਕਾ ਅਤੇ ਬਰੌਡਕਾਸਟਰ ਹੈ। ਉਹ ਵਾਰਿਸ ਸ਼ਾਹ ਅਵਾਰਡ ਅਤੇ ਬਾਬਾ ਫ਼ਰੀਦ ਅਵਾਰਡ ਅਤੇ ਹੋਰ ਕਈ ਵੱਕਾਰੀ ਸਾਹਿਤਕ ਅਵਾਰਡ ਹਾਸਲ ਕਰ ਚੁੱਕੀ ਹੈ। 2016 ਵਿਚ ਉਸਨੂੰ ਪਾਕਿਸਤਾਨ ਸਰਕਾਰ ਨੇ ‘ਸਿਤਾਰਾ-ਏ-ਇਮਤਿਆਜ਼’ ਦੇ ਅਵਾਰਡ ਨਾਲ ਸਨਮਾਨਿਆ ਸੀ।[1]

ਕਿਤਾਬਾਂ[ਸੋਧੋ]

  • ਕੀ ਜਾਣਾ ਮੈਂ ਕੌਣ (ਕਹਾਣੀ ਸੰਗ੍ਰਹਿ)
  • ਨਿੱਕੇ ਨਿੱਕੇ ਦੁੱਖ (ਕਹਾਣੀ ਸੰਗ੍ਰਹਿ)
  • ਆਧੀ ਔਰਤ (ਉਰਦੂ ਨਾਵਲ)
  • ਕੱਸੀਆਂ ਦਾ ਪਾਣੀ (ਸਵੈਜੀਵਨੀ)

ਹਵਾਲੇ[ਸੋਧੋ]