ਪਰਾਦੋ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਾਦੋ ਅਜਾਇਬ-ਘਰ
Museo del Prado (Main wing)
Map
ਸਥਾਪਨਾ1819
ਟਿਕਾਣਾPaseo del Prado, ਮਾਦਰੀਦ, ਸਪੇਨ
ਕਿਸਮArt museum, Historic site
ਸੈਲਾਨੀ2.3 million (2013)[1]
Ranked 18th globally (2013)[1]
ਨਿਰਦੇਸ਼ਕਮਿਗੁਏਲ ਜ਼ੁਗਾਜ਼ਾ
ਜਨਤਕ ਆਵਾਜਾਈ ਪਹੁੰਚ
ਵੈੱਬਸਾਈਟwww.museodelprado.es
ਪਰਾਦੋ ਦਾ ਰਾਸ਼ਟਰੀ ਅਜਾਇਬ-ਘਰ
ਮੂਲ ਨਾਮ
Spanish: Museo Nacional del Prado
ਸਥਿਤੀਮਾਦਰੀਦ, ਸਪੇਨ
Official nameMuseo Nacional del Prado
Typeਅਹਿੱਲ
Criteriaਸਮਾਰਕ
Designated1962[2]
Reference no.RI-51-0001374
ਪਰਾਦੋ ਅਜਾਇਬ-ਘਰ is located in ਸਪੇਨ
ਪਰਾਦੋ ਅਜਾਇਬ-ਘਰ
Location of ਪਰਾਦੋ ਦਾ ਰਾਸ਼ਟਰੀ ਅਜਾਇਬ-ਘਰ in ਸਪੇਨ

ਪਰਾਦੋ ਅਜਾਇਬ-ਘਰ ਮਾਦਰੀਦ ਵਿੱਚ ਸਥਿਤ ਸਪੇਨ ਦਾ ਇੱਕ ਰਾਸ਼ਟਰੀ ਅਜਾਇਬ-ਘਰ ਹੈ। ਇਸ ਵਿੱਚ 12ਵੀਂ ਸਦੀ ਤੋਂ 19ਵੀਂ ਸਦੀ ਦੀਆਂ ਕਈ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਦੀ ਸਥਾਪਨਾ 1819 ਵਿੱਚ ਤਸਵੀਰਾਂ ਅਤੇ ਮੂਰਤੀਆਂ ਦੇ ਅਜਾਇਬ-ਘਰ ਵਜੋਂ ਹੋਈ ਸਨ ਪਰ ਹੁਣ ਇਸ ਵਿੱਚ ਹੋਰ ਕਲਾ-ਕ੍ਰਿਤੀਆਂ ਵੀ ਮੌਜੂਦ ਹਨ। 2012 ਵਿੱਚ ਅਜਾਇਬ-ਘਰ ਵਿੱਚ 2.8 ਮਿਲੀਅਨ ਦਰਸ਼ਕ ਆਏ।[3]

ਵਿਸ਼ੇਸ਼ਤਾਵਾਂ[ਸੋਧੋ]

Hieronymus Bosch, The Garden of Earthly Delights, between 1480 and 1505. One of the images made available on the Google Earth project
Diego Velázquez, Las Meninas, between 1656 and 1657, also one of the images made available on the Google Art project

ਹਵਾਲੇ[ਸੋਧੋ]